Headlines : MLA Dinesh chadha ਖਿਲਾਫ਼ ਮੋਰਚਾ ਜਾਰੀ, ਅੱਜ ਵੀ ਦਫ਼ਤਰਾਂ 'ਚ ਰਹੇਗਾ ਕੰਮ ਠੱਪ,ਵੱਡੀਆਂ ਖ਼ਬਰਾਂ
Headlines : MLA Dinesh chadha ਖਿਲਾਫ਼ ਮੋਰਚਾ ਜਾਰੀ, ਅੱਜ ਵੀ ਦਫ਼ਤਰਾਂ 'ਚ ਰਹੇਗਾ ਕੰਮ ਠੱਪ,ਵੱਡੀਆਂ ਖ਼ਬਰਾਂ
ਸੈਟੇਲਾਈਟ ਚੈਨਲ ਲਈ SGPC ਦੇ ਵਫ਼ਦ ਵੱਲੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ
ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਲਈ ਵੱਡਾ ਐਲਾਨ
ਸੂਬਾ ਸਰਕਾਰ ਜਲਦ ਹੀ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕਰੇਗੀ ਸ਼ਟਲ ਬੱਸ ਸੇਵਾ
ਪੰਜਾਬ ਯੂਨੀਵਰਸਿਟੀ ‘ਚ ਹੋਸਟਲ ਦੀ ਉਸਾਰੀ ਲਈ 50 ਕਰੋੜ ਰੁਪਏ ਜਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਵਿੱਚ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਵਾਸਤੇ ਜਾਰੀ ਕੀਤੇ 50 ਕਰੋੜ ਰੁਪਏ
20,000 ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਕਾਬੂ
ਹੰਡਿਆਇਆ ਚ ਤਾਇਨਾਤ ਪਟਵਾਰੀ ਜਤਿੰਦਰ ਸਿੰਘ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ।ਖਰੀਦੀ ਜ਼ਮੀਨ ਦਾ ਇੰਤਕਾਲ ਦਰਜ ਕਰਨ ਬਦਲੇ ਮੰਗੀ ਸੀ 20,000 ਰੁਪਏ ਦੀ ਰਿਸ਼ਵਤ ਮੰਗੀ ਸੀ।
ਪੁਲਿਸ 'ਤੇ ਹਮਲਾ ਕਰਕੇ ਰੇਤ ਨਾਲ ਭਰੀ ਟਰਾਲੀ ਨੂੰ ਛੁਡਾਉਣ ਵਾਲੇ 10 ਗ੍ਰਿਫਤਾਰ
ਪੁਲਿਸ 'ਤੇ ਹਮਲਾ ਕਰਕੇ ਰੇਤ ਨਾਲ ਭਰੀ ਟਰਾਲੀ ਨੂੰ ਛੁਡਾਉਣ ਵਾਲੇ 10 ਗ੍ਰਿਫਤਾਰ, ਮੁਲਜ਼ਮਾਂ 'ਚ BKU ਉਗਰਾਹਾਂ ਦਾ ਲੀਡਰ ਵੀ ਸ਼ਾਮਲ
MLA ਖਿਲਾਫ਼ ਮੋਰਚਾ ਜਾਰੀ, ਅੱਜ ਵੀ ਦਫ਼ਤਰਾਂ 'ਚ ਰਹੇਗਾ ਕੰਮ ਠੱਪ
ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਖਿਲਾਫ ਜਿਲ੍ਹਾ ਫਾਜ਼ਿਲਕਾ ਦੇ ਸਮੂਹ ਡੀ.ਸੀ. ਦਫਤਰ ਦੇ ਕਾਮੇ ਹੜਤਾਲ ਤੇ
ਅੱਜ ਵੀ ਦਫ਼ਤਰਾਂ 'ਚ ਰਹੇਗਾ ਕੰਮ ਠੱਪ,ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ
ਮੋਦੀ ਸਰਕਾਰ ਖਿਲਾਫ ਵਿਰੋਧੀ ਲਿਆ ਸਕਦੇ ਹਨ ਬੇਭਰੋਸਗੀ ਮਤਾ
ਮਣੀਪੁਰ 'ਚ ਹਿੰਸਾ ਦੇ ਮੁੱਦੇ 'ਤੇ ਵਿਰੋਧੀ ਧਿਰ ਅੱਜ ਮੋਦੀ ਸਰਕਾਰ ਖਿਲਾਫ ਲਿਆ ਸਕਦੀ ਹੈ ਬੇਭਰੋਸਗੀ ਮਤਾ
ਸੂਤਰਾਂ ਮੁਤਾਬਕ ਵਿਭਿਨ ਦਲਾਂ ਦੇ ਸੰਸਦ ਮੈਂਬਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਬੈਠਕ ਕਰਕੇ ਬਣਾਉਣਗੇ ਰਣਨੀਤੀ
#abpsanjha #bhagwantmann #headlines #Punjabnews #newsbulletin
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en