ਪੜਚੋਲ ਕਰੋ
Breaking: ਚੋਣਾਂ ਵਾਲੇ ਖੇਤਰਾਂ 'ਚ ਕੋਰੋਨਾ ਦਾ ਵਧਦਾ ਖਤਰਾ, ਪੰਜਾਬ ਵੀ ਇਸ ਲਿਸਟ 'ਚ
ਦੇਸ਼ ਦੇ ਵੱਖ ਵੱਖ ਸੂਬਿਆਂ ਚ ਕੋਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ, ਖਾਸ ਕਰਕੇ ਚੋਣਾਂ ਵਾਲੇ ਵਾਲੇ ਇਲਾਕਿਆਂ ਵਿੱਚ,
ਪੰਜਾਬ ਵੀ ਇਹਨਾਂ ਵਿਚੋਂ ਇੱਕ, ਪਿਛਲੇ 24 ਘੰਟਿਆਂ 'ਚ ਆਏ 3969 ਕੇਸ,
ਕੋਰੋਨਾ ਕਾਰਨ 7 ਲੋਕਾਂ ਦੀ ਮੌਤ, ਸਭ ਤੋਂ ਵੱਧ ਪ੍ਰਭਾਵਿਤ ਲੁਧਿਆਣਾ ਅਤੇ ਮੋਹਾਲੀ
ਦਿੱਲੀ ਚ ਵੀ ਹਾਲਤ ਮਾੜੇ, ਕੋਰੋਨਾ ਪੋਜ਼ੀਟਿਵਿਟੀ ਰੇਟ 25 ਫ਼ੀਸਦੀ
ਹੋਰ ਵੇਖੋ






















