Kinnaur Cloud burst: ਕਿੰਨੌਰ ਦੇ ਸ਼ਲਖਰ 'ਚ 'ਚ ਬੱਦਲ ਫੱਟਣ ਨਾਲ 20 ਪੱਕੇ ਮਕਾਨਾਂ ਨੂੰ ਨੁਕਸਾਨ, ਕਰੋੜਾਂ ਦੀ ਸੰਪਤੀ ਦਾ ਨੁਕਸਾਨ

Continues below advertisement

ਕਿੰਨੌਰ 'ਚ ਬੱਦਲ ਫੱਟਣ ਨਾਲ ਭਾਰੀ ਨੁਕਸਾਨ ਹੋਇਆ...ਸ਼ਲਖਰ ਅਤੇ ਆਸ-ਪਾਸ ਦੇ ਪਿੰਡਾਂ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ...ਇਕੱਲ਼ੇ ਸ਼ਲਘਰ ਚ 20 ਪੱਕੇ ਮਕਾਨ ਨੁਕਸਾਨੇ ਗਏ ਨੇ....ਜਾਣਕਾਰੀ ਮੁਤਾਬਕ 90 ਲੱਖ ਦੀ ਪਬਲਕਿ ਪ੍ਰੋਜਪਰਟੀ ਅਤੇ 15 ਲੱਖ ਦੀ ਨਿੱਜੀ ਸੰਪਤੀ ਦਾ ਨੁਕਸਾਨ ਹੋਇਆ..... ਬੱਦਲ ਫਟਣ ਨਾਲ ਪੂਰੇ ਇਲਾਕੇ ਚ ਪਾਣੀ ਦੇ ਤੇਜ਼ ਵਹਾਅ ਨਾਲ ਮਲਬਾ ਆ ਗਿਆ....ਜਿਸ ਕਾਰਨ ਲੋਕਾਂ ਦੀ ਸੰਪਤੀ ਦਾ ਕਾਫੀ ਨੁਕਸਾਨ ਹੋਇਆ...ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

Continues below advertisement

JOIN US ON

Telegram