ਪੜਚੋਲ ਕਰੋ
ਪਾਣੀ 'ਚ ਡੁੱਬੀ ਕਿਸ਼ਤੀ; 50 ਤੋਂ ਵੱਧ ਲੋਕ ਸੀ ਸਵਾਰ, ਕਈ ਲਾਪਤਾ
ਪਟਨਾ ਦੇ ਮਨੇਰ 'ਚ ਕਿਸ਼ਤੀ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ। ਕਿਸ਼ਤੀ 'ਚ ਲਗਪਗ 55 ਲੋਕ ਸਵਾਰ ਸਨ। ਕੁਝ ਲੋਕਾਂ ਨੇ ਤੈਰ ਕੇ ਆਪਣੀ ਜਾਨ ਬਚਾਈ ਤੇ ਕੁਝ ਲੋਕਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਹੋਰ ਵੇਖੋ





















