AAP ਸਾਂਸਦਾਂ ਨੇ ਸੰਸਦ 'ਚ ਘੇਰੇ PM ਮੋਦੀ, ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕੀਤੀ ਮੰਗ
Continues below advertisement
ਕਿਸਾਨਾਂ ਦੇ ਹੱਕ ਚ ਤੇ ਮੋਦੀ ਸਰਕਾਰ ਦੇ ਖਿਲਾਫ ਪਹਿਲੀ ਵਾਰ ਸੀ.ਜਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਸਾਨਾਂ ਦੇ ਮੁੱਦੇ ਤੇ ਐਸੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੋਵੇ.ਆਪ ਦੇ ਐੱਮਪੀ ਨਾਅਰੇ ਲਗਾ ਰਹੇ ਸਨ. ..ਸੰਜੇ ਸਿੰਘ ਤੇ ਭਗਵੰਤ ਮਾਨ ਵੀ ਪੂਰੀ ਤਿਆਰੀ ਨਾਲ ਆਏ ਸੀ..ਮੌਕਾ ਸੰਭਾਲਦੇ ਨਾਅਦੇ ਲਗਾਏ..ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛੇ।
Continues below advertisement