ਪੜਚੋਲ ਕਰੋ
ਗੁਆਂਢੀ ਸੂਬਿਆਂ ਤੋਂ ਯੂਰੀਆ ਲਿਆ ਰਹੇ ਕਿਸਾਨਾਂ 'ਤੇ ਕਾਰਵਾਈ
ਹਰਿਆਣਾ ਪੁਲਿਸ ਨੇ ਮਾਲਵਾ ਬੈਲਟ ਦੇ ਚਾਰ ਕਿਸਾਨਾਂ ਨੂੰ ਜੀਂਦ ਤੋਂ ਪੰਜਾਬ ਵੱਲ ਯੂਰੀਆਂ ਲੈ ਕੇ ਜਾਂਦੇ ਸ਼ਨੀਵਾਰ ਨੂੰ ਕਾਬੂ ਕੀਤਾ ਸੀ। ਇਨ੍ਹਾਂ ਚਾਰਾਂ ਕਿਸਾਨਾਂ ਨੂੰ ਐਤਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਮਗਰੋਂ ਚਾਰੋਂ ਕਿਸਾਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਦੱਸ ਦੇਈਏ ਕਿ ਚਾਰਾਂ ਕਿਸਾਨਾਂ ਵਿੱਚੋਂ ਦੋ ਲੁਧਿਆਣਾ ਅਤੇ ਦੋ ਪਟਿਆਲਾ ਤੋਂ ਹਨ।ਸ਼ਨੀਵਾਰ ਨੂੰ ਸਦਰ ਪੁਲਿਸ ਨੇ ਹਰਿਆਣਾ ਦੇ ਜੀਂਦ ਵਿੱਚ ਕਿਸਾਨਾਂ ਨੂੰ 4 ਟਰਾਲੀਆਂ ਵਿੱਚ ਲੱਦੇ 840 ਬੋਰੀਆਂ ਯੂਰੀਆਂ ਨਾਲ ਗ੍ਰਿਫ਼ਤਾਰ ਕੀਤਾ ਸੀ।
ਹੋਰ ਵੇਖੋ




















