ਪੜਚੋਲ ਕਰੋ
ਤੂਫਾਨ ਤਾਉਤੇ ਤੋਂ ਬਾਅਦ ਹੁਣ ਯਾਸ ਦਾ ਕਹਿਰ ਜਾਰੀ
ਆਇਆ ਯਾਸ, ਰਹਿਣਾ ਹੋਵੇਗਾ ਸਾਵਧਾਨ
ਯਾਸ ਬਣਿਆ ਉਡੀਸ਼ਾ ਅਤੇ ਪੱਛਮ ਬੰਗਾਲ ਲਈ ਮੁਸ਼ਕਿਲ
ਤਾਉਤੇ ਬਾਅਦ ਹੁਣ ਯਾਸ ਦਾ ਕਹਿਰ ਜਾਰੀ
ਆਂਧਰ ਪ੍ਰਦੇਸ਼, ਤਾਮਿਲਨਾਡੂ , ਝਾਰਖੰਡ ‘ਚ ਦਿਸੇਗਾ ਅਸਰ
ਸਮੁੰਦਰ ‘ਚ 10 ਫੁੱਟ ਉੱਚੀਆਂ ਲਹਿਰਾਂ ਉੱਠੀਆਂ
150 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲੀਆਂ ਹਵਾਵਾਂ
ਮੁੰਬਈ ਤੋਂ ਭੁਵਨੇਸ਼ਵਰ, ਕੋਲਕਾਤਾ ਦੇ ਦਰਮਿਆਨ ਉਡਾਨਾਂ ਰੱਦ
ਯਾਸ ਵੈਰੀ ਸੀਰੀਅਸ ਸਾਇਕਲੋਨ ਹੈ…
ਅਰੇਬਿਕ ਭਾਸ਼ਾ ਦੇ ਸ਼ਬਦ ਯਾਸ ਦਾ ਅਰਥ ਹੁੰਦਾ ਨਿਰਾਸ਼ਾ
ਹੋਰ ਵੇਖੋ






















