ਪੜਚੋਲ ਕਰੋ
Anurag Thakur ਨੇ ਹਿਮਾਚਲ 'ਚ ਜਿੱਤ ਦਾ ਦਾਅਵਾ ਕੀਤਾ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਦੀ ਅਗਵਾਈ 'ਚ ਪੰਜਾਬ 'ਚ ਭ੍ਰਿਸ਼ਟਾਚਾਰ ਤੇਜ਼ੀ ਨਾਲ ਵਧਿਆ ਹੈ। ਠਾਕੁਰ ਨੇ ਕਿਹਾ, 'ਆਪ' ਨੂੰ ਪੰਜਾਬ 'ਚ ਦੇਖਣਾ ਚਾਹੀਦਾ ਹੈ ਕਿ 3 ਮਹੀਨਿਆਂ 'ਚ 70 ਤੋਂ ਵੱਧ ਕਤਲ ਹੋਏ ਹਨ। ਪੰਜਾਬ ਵਿਚ ਭ੍ਰਿਸ਼ਟਾਚਾਰ ਸਿਖਰਾਂ 'ਤੇ ਪਹੁੰਚ ਗਿਆ ਹੈ।
ਹੋਰ ਵੇਖੋ























