ਪੜਚੋਲ ਕਰੋ
ਬਾਬਾ ਕਾ ਢਾਬਾ ਛਾ ਗਿਆ.....
ਬਾਬਾ ਕਾ ਢਾਬਾ ਸਾਊਥ ਦਿੱਲੀ ਚ ਇਹ ਢਾਬਾ 1990 ਤੋਂ ਚੱਲ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਟ੍ਰੈਂਡ ਕਰ ਰਹੇ ਹਨ। ਪਹਿਲਾਂ ਢਾਬੇ ਵਿੱਚ ਇੱਕ-ਦੁੱਕਾ ਗਾਹਕ ਸਨ ਤੇ ਅੱਜ ਭੀੜ ਉਮੜੀ ਹੈ।
ਦਰਅਸਲ 80 ਸਾਲ ਦੇ ਕਾਂਤਾ ਪ੍ਰਸਾਦ ਦਾ ਵੀਡਿਓ ਵਾਇਰਲ ਹੋਇਆ। ਖਾਣਾ ਨਾ ਵਿਕਣ ਕਾਰਨ ਇਹ ਰੋ ਰਹੇ ਸਨ। ਸੋਸ਼ਲ ਮੀਡੀਆ ਤੇ ਵੀਡਿਓ ਵਾਇਰਲ ਹੋਇਆ। ਇਹ ਰਾਤੋਂ ਰਾਤ ਸਟਾਰ ਬਣ ਗਏ।
ਦਰਅਸਲ 80 ਸਾਲ ਦੇ ਕਾਂਤਾ ਪ੍ਰਸਾਦ ਦਾ ਵੀਡਿਓ ਵਾਇਰਲ ਹੋਇਆ। ਖਾਣਾ ਨਾ ਵਿਕਣ ਕਾਰਨ ਇਹ ਰੋ ਰਹੇ ਸਨ। ਸੋਸ਼ਲ ਮੀਡੀਆ ਤੇ ਵੀਡਿਓ ਵਾਇਰਲ ਹੋਇਆ। ਇਹ ਰਾਤੋਂ ਰਾਤ ਸਟਾਰ ਬਣ ਗਏ।
ਹੋਰ ਵੇਖੋ