ਭਾਰਤ ਦਾ ਚੀਨ ਨੂੰ ਇੱਕ ਹੋਰ ਝਟਕਾ, PUBG ਸਣੇ 118 ਚੀਨ ਐਪ 'ਤੇ ਲੱਗਾ ਬੈਨ

Continues below advertisement
ਨਵੀਂ ਦਿੱਲੀਭਾਰਤ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤ ਦੇ ਕੇਂਦਰੀ ਆਈਟੀ ਮੰਤਰਾਲੇ ਨੇ 118 ਚੀਨੀ ਐਪਸ 'ਤੇ ਪਾਬੰਦੀ ਲਾਈ ਹੈ ਜਿਸ 'ਚ ਪਬਜੀ ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਚੀਨੀ ਐਪ ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖਤਰਾ ਹੈ। ਪਬਜੀ ਤੋਂ ਇਲਾਵਾ 118 ਐਪਸ ਵਿੱਚ CamCard, Baidu, Cut Cut, VooV, Tencent Weiyun, Rise of Kingdoms, Zakzak  ਆਦਿ ਸ਼ਾਮਲ ਹਨ।
Continues below advertisement

JOIN US ON

Telegram