![ABP Premium](https://cdn.abplive.com/imagebank/Premium-ad-Icon.png)
Bangladesh Train Fire | ਬੰਗਲਾਦੇਸ਼ 'ਚ ਚੋਣਾਂ ਤੋਂ ਪਹਿਲਾਂ ਭੜਕੀ ਹਿੰਸਾ,ਟਰੇਨ ਨੂੰ ਲਾਈ ਅੱਗ, ਕਈ ਜਿੰਦਾ ਸੜ੍ਹੇ
Bangladesh Train Fire | ਬੰਗਲਾਦੇਸ਼ 'ਚ ਚੋਣਾਂ ਤੋਂ ਪਹਿਲਾਂ ਭੜਕੀ ਹਿੰਸਾ,ਟਰੇਨ ਨੂੰ ਲਾਈ ਅੱਗ, ਕਈ ਜਿੰਦਾ ਸੜ੍ਹੇ
#Bangladesh #Trainfire #Election #abplive
ਬੰਗਲਾਦੇਸ਼ ਵਿੱਚ ਆਮ ਚੋਣਾਂ ਤੋਂ ਦੋ ਦਿਨ ਪਹਿਲਾ ਸ਼ੁੱਕਰਵਾਰ ਨੂੰ ਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹਿੰਸਾ ਭੜਕੀ ਹੈ
ਢਾਕਾ ਚ ਦੰਗਾਕਾਰੀਆਂ ਨੇ ਯਾਤਰੀ ਟਰੇਨ ਨੂੰ ਅੱਗ ਲਗਾ ਦਿੱਤੀ |
ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਯਾਤਰੀ ਜ਼ਖਮੀ ਹੋਏ ਹਨ । ਅਧਿਕਾਰੀਆਂ ਨੇ ਅਜੇ ਤੱਕ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।ਇਹ ਟਰੇਨ ਭਾਰਤ ਦੀ ਸਰਹੱਦ ਨਾਲ ਲੱਗਦੇ ਬੰਦਰਗਾਹ ਸ਼ਹਿਰ ਬੇਨਾਪੋਲ ਤੋਂ ਢਾਕਾ ਆ ਰਹੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 9 ਵਜੇ ਵਾਪਰੀ | ਦੰਗਾਕਾਰੀਆਂ ਨੇ ਢਾਕਾ ਦੇ ਕਮਲਾਪੁਰ ਰੇਲਵੇ ਸਟੇਸ਼ਨ ਨੇੜੇ ਬੇਨਾਪੋਲ ਐਕਸਪ੍ਰੈਸ ਦੀਆਂ ਚਾਰ ਬੋਗੀਆਂ ਨੂੰ ਅੱਗ ਲਗਾ ਦਿੱਤੀ।
ਰੇਲਵੇ ਅਧਿਕਾਰੀਆਂ ਨੇ ਮੁਤਾਬਕ ਟਰੇਨ 'ਚ ਕਰੀਬ 292 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤ ਤੋਂ ਘਰ ਪਰਤ ਰਹੇ ਸਨ। ਫਿਰ ਜਿਵੇਂ ਹੀ ਇਹ ਰਾਤ 9 ਵਜੇ ਢਾਕਾ ਦੇ ਗੋਪੀਬਾਗ ਇਲਾਕੇ ਵਿੱਚ ਪਹੁੰਚੀ ਤਾਂ ਬਦਮਾਸ਼ਾਂ ਨੇ ਟਰੇਨ ਨੂੰ ਅੱਗ ਲਗਾ ਦਿੱਤੀ।
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Asaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'](https://feeds.abplive.com/onecms/images/uploaded-images/2024/07/02/cc139f0d2186304e4f2f495b611389fd1719943234107673_original.jpg?impolicy=abp_cdn&imwidth=470)
![Raghav Chadha In Parliament | ਰਾਜ ਸਭਾ 'ਚ ਰਾਘਵ ਚੱਢਾ ਦਾ ਚੜ੍ਹਿਆ ਪਾਰਾ, ਵੇਖੋ ਕਿਹੜੇ ਮੁੱਦੇ 'ਤੇ ਬੋਲੇ](https://feeds.abplive.com/onecms/images/uploaded-images/2024/07/02/44e1dfbff83aedc4bf9442b9f9dcc7001719942663127673_original.jpg?impolicy=abp_cdn&imwidth=100)
![Hathras Accident | ਭਗਦੜ ਦੌਰਾਨ 100 ਦੇ ਕਰੀਬ ਲੋਕਾਂ ਦੀ ਮੌਤ, ਜਿੰਮੇਵਾਰ ਕੌਣ ?](https://feeds.abplive.com/onecms/images/uploaded-images/2024/07/02/974f9b5a186f9c0279d0788afe483c8d1719925524157447_original.jpg?impolicy=abp_cdn&imwidth=100)
![Rahul Gandhi Vs Modi 3.0| ਸੰਸਦ 'ਚ ਰਾਹੁਲ ਗਾਂਧੀ ਨੇ ਕਿਉਂ ਵਿਖਾਈਆਂ ਸ਼ਿਵ ਤੇ ਗੁਰੂ ਨਾਨਕ ਦੀਆਂ ਫ਼ੋਟੋਆਂ](https://feeds.abplive.com/onecms/images/uploaded-images/2024/07/02/71e2f428827a681b862e1129b0cb18a71719908119146673_original.jpg?impolicy=abp_cdn&imwidth=100)
![Rahul Gandhi Vs BJP |'ਅਯੋਧਿਆ ਉਦਘਾਟਨ 'ਚ ਅੰਬਾਨੀ -ਅਡਾਨੀ ਸੀ - ਅਯੋਧਿਆ ਦਾ ਕੋਈ ਨਹੀਂ ਸੀ' | Ayodhya Issue](https://feeds.abplive.com/onecms/images/uploaded-images/2024/07/02/4a92036589c919e963f93ee0830f10571719907919554673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)