ਪੜਚੋਲ ਕਰੋ
Breaking | ਕਿਸਾਨਾਂ ਨੇ ਠੁਕਰਾਇਆ ਕੇਂਦਰ ਦਾ ਲੰਚ
ਖੇਤੀ ਕਾਨੂੰਨ ਮੁੱਦੇ ਵਿਚਾਲੇ ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ ਦੀ ਲੰਚ ਬ੍ਰੇਕ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਰੋਟੀ ਦਾ ਸੱਦਾ ਠੁਕਰਾਇਆ.ਹੁਸ਼ਿਆਰਪੁਰ ਦੀ NGO ਰੋਟੀ ਲੈ ਕੇ ਪਹੁੰਚੀ ਵਿਗਿਆਨ ਭਵਨ.ਦੁਪਹਿਰ 12 ਵਜੇ ਤੋਂ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਚੱਲ ਰਹੀ
ਹੋਰ ਵੇਖੋ























