ਪੜਚੋਲ ਕਰੋ
Breaking | ਕਿਸਾਨਾਂ ਨੂੰ ਮਨਾਉਣ ਲਈ ਮੋਦੀ ਸਰਕਾਰ ਦਾ ਮੰਥਨ, ਮੀਟਿੰਗ ਖਤਮ
ਕਿਸਾਨਾਂ ਨੂੰ ਮਨਾਉਣ ਲਈ ਸਰਕਾਰ ਦਾ ਮੰਥਨ.PM ਰਿਹਾਇਸ਼ 'ਤੇ ਮੀਟਿੰਗ ਖਤਮ.MSP ਵਿਵਸਥਾ ਹੋਰ ਦਰੁਸਤ ਕਰਨ 'ਤੇ ਹੋ ਰਿਹਾ ਵਿਚਾਰ - ਸੂਤਰ.MSP 'ਤੇ ਖਰੀਦ ਵਧਾਉਣ 'ਤੇ ਵੀ ਹੋ ਸਕਦਾ ਵਿਚਾਰ - ਸੂਤਰ.ਮੋਦੀ ਸਰਕਾਰ ਨਾਲ ਕਿਸਾਨਾਂ ਦੀ ਆਰ-ਪਾਰ ਦੀ ਲੜਾਈ.ਖੇਤੀ ਕਾਨੂੰਨ ਰੱਦ ਕਰਵਾਉਣ 'ਤੇ ਡਟੀਆਂ ਕਿਸਾਨ ਜਥੇਬੰਦੀਆਂ
ਹੋਰ ਵੇਖੋ






















