ਪੜਚੋਲ ਕਰੋ
ਔਡੀਓ ਮਾਮਲੇ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਬਿਆਨ
ਫੌਜਾ ਸਿੰਘ ਸਰਾਰੀ ਦੀ ਕਥਿਤ ਔਡੀਓ ਵਾਇਰਲ ਹੋਈ ਉਸ ਮਾਮਲੇ ਤੇ ਵਿਰੋਧੀ ਆਪ ਨੂੰ ਘਰੇ ਰਹੇ ਨੇ ਤਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਐ ਕਿ ਔਡ਼ੀਓ ਦੀ ਪੂਰੀ ਜਾਂਚ ਦੇ ਬਾਇਅ ਮਾਮਲਾ ਸਾਫ਼ ਹੋ ਪਾਵੇਗਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਗੰਭੀਰਤਾ ਨਾਲ ਇਸ ਮਸਲੇ ਦੀ ਜਾਂਚ ਕਰਵਾ ਰਹੇ ਨੇ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਹੋਵੇਗੀ ..
ਖ਼ਬਰਾਂ
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਹੋਰ ਵੇਖੋ

















