ਕੈਪਟਨ ਸਾਹਬ ਦੱਸੋ ਕਿਸਾਨਾਂ ਨਾਲ ਝੂਠ ਕੌਣ ਬੋਲ ਰਿਹਾ ?

Continues below advertisement
ਜਿਹੜੇ ਆਰਡੀਨੈਂਸ ਨੂੰ ਲੈਕੇ ਪੰਜਾਬ ਚ ਰੌਲਾ ਪਿਆ ਹੋਇਆ ਹੈ। ਉਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਦਿੱਤੀ ਸੀ। ਇਹ ਦਾਅਵਾ ਅੱਜ ਸੰਸਦ ਚ ਕੇਂਦਰੀ ਰਾਜ ਮੰਤਰੀ ਨੇ ਕੀਤਾ। ਹੁਣ ਸਵਾਲ ਇਹ ਰਾਜ ਮੰਤਰੀ ਦਾ ਇਹ ਬਿਆਨ ਸੱਚ ਹੈ ਜਾਂ ਝੂਠ ਏਸ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਫਾਈ ਦਾ ਇੰਤਜ਼ਾਰ ਪੰਜਾਬ ਦੇ ਕਿਸਾਨ ਕਰ ਰਹੇ ਨੇ ਕਿਉਂਕਿ ਕੈਪਟਨ ਪੰਜਾਬ ਚ ਤਾਂ ਇਹਨਾਂ ਆਡਰਡੀਨੈਂਸ ਖਿਲਾਫ ਭੁਗਤਣ ਦੀ ਗਵਾਹੀ ਭਰਦੇ ਨੇ। 
Continues below advertisement

JOIN US ON

Telegram