Bear attack in J&K's Poonch | ਪੂੰਛ 'ਚ ਭਾਲੂ ਦਾ ਆਤੰਕ,ਖੇਤਾਂ 'ਚ ਕੰਮ ਕਰ ਰਹੇ ਬੰਦੇ 'ਤੇ ਕੀਤਾ ਹਮਲਾ

Continues below advertisement

Bear attack in J&K's Poonch | ਪੂੰਛ 'ਚ ਭਾਲੂ ਦਾ ਆਤੰਕ,ਖੇਤਾਂ 'ਚ ਕੰਮ ਕਰ ਰਹੇ ਬੰਦੇ 'ਤੇ ਕੀਤਾ ਹਮਲਾ 
Civilian injured in bear attack in J&K's Poonch
ਜੰਮੂ ਕਸ਼ਮੀਰ : ਪੂੰਛ 'ਚ ਭਾਲੂ ਦਾ ਆਤੰਕ 
ਭਾਲੂ ਨੇ ਇਕ ਸ਼ਖਸ ਨੂੰ ਕੀਤਾ ਜਖ਼ਮੀ 
40 ਸਾਲਾ ਮੁਹੰਮਦ ਫਾਰੂਕ 'ਤੇ ਭਾਲੂ ਨੇ ਕੀਤਾ ਹਮਲਾ 

ਜੰਮੂ-ਕਸ਼ਮੀਰ ਦੇ ਪੁੰਛ ਦੇ ਪਿੰਡ ਲਾਯਲ ਬੇਲਾ 'ਚ ਭਾਲੂ ਦਾ ਆਤੰਕ ਫੈਲਿਆ ਹੋਇਆ ਹੈ |
ਬੀਤੇ ਦਿਨੀ ਭਾਲੂ ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਲੋਕਾਂ ਨੇ ਤੁਰੰਤ ਉਸ ਨੂੰ ਇਲਾਜ ਲਈ ਐੱਸਡੀਐੱਚ ਮੰਡੀ ਪਹੁੰਚਾਇਆ।
ਜਖਮੀ ਦੀ ਪਹਿਚਾਣ 40 ਸਾਲਾ ਮੁਹੰਮਦ ਫਾਰੂਕ ਦੇ ਰੂਪ ਚ ਹੋਈ ਹੈ |
ਪ੍ਰਤੱਖਦਰਸ਼ੀਆਂ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

 

Continues below advertisement

JOIN US ON

Telegram