ਪੜਚੋਲ ਕਰੋ
Advertisement
Corona Vaccine Trial | ਟੀਕਾ ਲਗਵਾਉਣ ਵਾਲੇ ਪਹਿਲੇ ਵਲੰਟੀਅਰ ਬਣੇ ਅਨਿਲ ਵਿਜ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਹਰਿਆਣਾ ਵਿੱਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੀ ਜਾਂਚ 20 ਨਵੰਬਰ ਤੋਂ ਸ਼ੁਰੂ ਹੋਵੇਗੀ। ਹੁਣ ਜਦੋਂ ਟੈਸਟ ਦਾ ਤੀਜਾ ਪੜਾਅ ਕੱਲ ਤੋਂ ਸ਼ੁਰੂ ਹੋਵੇਗਾ, ਤਾਂ ਉਹ ਖ਼ੁਦ ਟਰਾਇਲ ਲਈ ਇੱਕ ਵਲੰਟੀਅਰ ਬਣਨਗੇ। ਉਨ੍ਹਾਂ ਪਹਿਲਾਂ ਹੀ ਇਸ ਲਈ ਆਪਣੀ ਇੱਛਾ ਜਤਾਈ ਸੀ।ਅਨਿਲ ਵਿਜ ਨੇ ਟਵੀਟ ਕੀਤਾ, “ਮੈਨੂੰ ਭਾਰਤ ਬਾਇਓਟੈਕ ਉਤਪਾਦ ਕੋਰੋਨਾਵਾਇਰਸ ਵੈਕਸੀਨ ਦੀ ਟਰਾਇਲ ਦੋਜ਼ ਕੱਲ੍ਹ 11 ਵਜੇ ਸਿਵਲ ਹਸਪਤਾਲ, ਅੰਬਾਲਾ ਕੈਂਟ ਵਿਖੇ ਦਿੱਤੀ ਜਾਏਗੀ। ਮੈਂ ਸਵੈਇੱਛਤ ਤੌਰ 'ਤੇ ਟੈਸਟ ਦੀ ਟਰਾਇਲ ਦੋਜ਼ ਲੈਣ ਦਾ ਫੈਸਲਾ ਲਿਆ ਹੈ।"
Tags :
Coronavirus In Gujarat Coronavirus In India 2020 Covaxin Latest News Covaxin News Coronavirus Scare In India Coronavirus Spread Coronavirus In Delhi Coronavirus Case In India ABP Sanjha News Coronavirus Outbreak Abp Sanjha Anil Vij Coronavirus India Coronavirus Cases In India Coronavirus In India Coronavirus Coronavirus Vaccine News Covid-19 Covaxinਦੇਸ਼
MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਸਪੋਰਟਸ
ਵਿਸ਼ਵ
Advertisement
Advertisement
ਟ੍ਰੈਂਡਿੰਗ ਟੌਪਿਕ
Advertisement