Delhi Air Pollution : ਦੇਸ਼ ਦੀ ਰਾਜਧਾਨੀ ਦਿੱਲੀ 'ਚ ਹਵਾ ਹੋਈ ਜ਼ਹਿਰੀਲੀ

Continues below advertisement

 Delhi Pollution News: ਬੁੱਧਵਾਰ ਨੂੰ ਦਿੱਲੀ 'ਚ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਏਅਰ ਕੁਆਲਿਟੀ ਇੰਡੈਕਸ (AQI) ਦੇ ਨਾਲ ਖਰਾਬ ਰਹੀ। ਬੁੱਧਵਾਰ ਸਵੇਰੇ ਦਿੱਲੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ 374 ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਮੰਗਲਵਾਰ ਸ਼ਾਮ 4 ਵਜੇ AQI 424 ਦਰਜ ਕੀਤਾ ਗਿਆ, ਜੋ ਕਿ 26 ਦਸੰਬਰ 2021 (459) ਤੋਂ ਬਾਅਦ ਸਭ ਤੋਂ ਖਰਾਬ ਹੈ। ਦੂਜੇ ਪਾਸੇ ਸੋਮਵਾਰ ਰਾਤ 8 ਵਜੇ AQI 361 (ਬਹੁਤ ਖਰਾਬ) ਸੀ। SAFAR ਦੇ ਅੰਕੜਿਆਂ ਦੇ ਅਨੁਸਾਰ, ਦਿੱਲੀ ਵਿੱਚ AQI ਬੁੱਧਵਾਰ ਸਵੇਰੇ 6:15 ਵਜੇ 374 ਸੀ।

Continues below advertisement

JOIN US ON

Telegram