ਪੜਚੋਲ ਕਰੋ
ED ਦੇ ਚੁੰਗਲ 'ਚ ਸ਼ਿਵ ਸੈਨਾ Sanjay Raut, 16 ਘੰਟੇ ਹੋਈ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰੀ, ਹੁਣ ਅਦਾਲਤ 'ਚ ਪੇਸ਼ੀ
Sanjay Raut Emotional Video: ਮਹਾਰਾਸ਼ਟਰ ਦੇ ਪਾਤਰਾ ਜ਼ਮੀਨ ਘੁਟਾਲੇ (Patra Chawl Land Scam) ਦੇ ਮਾਮਲੇ ਵਿੱਚ, ED ਨੇ ਅੱਧੀ ਰਾਤ ਨੂੰ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਦੇਰ ਰਾਤ ਤੱਕ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹਾਈਵੋਲਟੇਜ ਡਰਾਮਾ ਜਾਰੀ ਰਿਹਾ। ਸ਼ਿਵ ਸੈਨਿਕਾਂ ਨੇ ਰਾਉਤ ਦੇ ਬਚਾਅ ਵਿੱਚ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਅਤੇ ਫਿਰ ਈਡੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ, ਸਿਆਸੀ ਪਾਰਟੀਆਂ ਦੀ ਬਿਆਨਬਾਜ਼ੀ ਜਾਰੀ ਰਹੀ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਸੀ ਕਿ ਈਡੀ ਰਾਉਤ ਨੂੰ ਗ੍ਰਿਫਤਾਰ ਕਰ ਸਕਦੀ ਹੈ, ਅਤੇ ਦੋਸ਼ ਲਾਇਆ ਕਿ ਏਜੰਸੀ ਦੀ ਚੱਲ ਰਹੀ ਕਾਰਵਾਈ ਪਾਰਟੀ ਨੂੰ ਖਤਮ ਕਰਨ ਦੀ "ਸਾਜ਼ਿਸ਼" ਦਾ ਹਿੱਸਾ ਹੈ।
ਹੋਰ ਵੇਖੋ





















