Parliament Security breach | ਸੰਸਦ ਸੁਰੱਖਿਆ ਵਿੱਚ ਕੁਤਾਹੀ ਲਈ ਅੱਠ ਕਰਮਚਾਰੀ ਮੁਅੱਤਲ : ਸੂਤਰ
Parliament Security breach | ਸੰਸਦ ਸੁਰੱਖਿਆ ਵਿੱਚ ਕੁਤਾਹੀ ਲਈ ਅੱਠ ਕਰਮਚਾਰੀ ਮੁਅੱਤਲ : ਸੂਤਰ
#parliamentsession2023 #parliamentwintersession2023 #sansad #Intrusion #loksabha #securitybreach #loksabhsecuritybreach #parliamentattack #Sagarfamily
13 ਦਸੰਬਰ 2023 ਨੂੰ ਸੰਸਦ ਦੀ ਸੁਰੱਖਿਆ 'ਚ ਵੱਡੀ ਢਿੱਲ ਵੇਖਣ ਨੂੰ ਮਿਲੀ
ਜਦ ਕੁਝ ਪ੍ਰਦਰਸ਼ਨਕਾਰੀਆਂ ਨੇ ਸੰਸਦ ਦੇ ਅੰਦਰ ਤੇ ਬਾਹਰ ਹੁੜਦੰਗ ਮਚਾਇਆ
ਸੂਤਰਾਂ ਮੁਤਾਬਕ ਸੰਸਦ ਸੁਰੱਖਿਆ ਵਿੱਚ ਕੁਤਾਹੀ ਦੇ ਇਸ ਮਾਮਲੇ ਚ 8 ਕਰਮਚਾਰੀਆਂ ਤੇ ਗੱਜ ਡਿਗੀ ਹੈ
ਸੂਤਰਾਂ ਮੁਤਾਬਕ ਸੰਸਦ 'ਚ ਸੁਰੱਖਿਆ ਚ ਕੋਤਾਹੀ ਹੋਣ 'ਤੇ ਅੱਠ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁਅੱਤਲ ਕੀਤੇ ਗਏ ਵਿਅਕਤੀਆਂ ਦੇ ਨਾਂ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰਿੰਦਰ ਹਨ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha