ਦੇਸ਼ ਦੇ 15ਵੇਂ ਰਾਸ਼ਟਰਪਤੀ ਲਈ ਪਈਆਂ ਚੋਣਾਂ, ਦ੍ਰੋਪਦੀ ਮੁਰਮੂ ਤੇ ਯਸ਼ਵੰਤ ਸਿਨਹਾ ਦਰਮਿਆਨ ਟੱਕਰ

Continues below advertisement

ਦੇਸ਼ ਦੇ 15ਵੇਂ ਰਾਸ਼ਟਰਪਤੀ ਲਈ ਚੋਣ ਪ੍ਰੀਕਿਰਿਆ
ਦ੍ਰੋਪਦੀ ਮੁਰਮੂ ਤੇ ਯਸ਼ਵੰਤ ਸਿਨਹਾ ਦਰਮਿਆਨ ਟੱਕਰ
ਰਾਸ਼ਟਰਪਤੀ ਚੋਣ ਲਈ ਕੁੱਲ 10,81,991 ਵੋਟਾਂ ਨੇ
ਬਹੁਮਤ ਦੇ ਲਈ 5,40,996 ਵੋਟਾਂ ਜ਼ਰੂਰੀ ਨੇ
ਪੰਜਾਬ ‘ਚ 117 ਵਿਧਾਇਕ ਨੇ ਅਤੇ 1 ਵੋਟ ਦੀ ਵੈਲਿਯੂ 116
ਪੰਜਾਬ ਵਿਧਾਨ ਸਭਾ 'ਚ ਵਿਧਾਇਕਾਂ ਨੇ ਪਾਈ ਵੋਟ
ਰਾਸ਼ਟਰਪਤੀ ਚੋਣ ਲਈ ਪੰਜਾਬ ਦੀ ਕੁੱਲ ਵੋਟ ਵੈਲਿਯੂ 13,572
PM ਨੇ ਸੰਸਦ 'ਚ ਕੀਤਾ ਆਪਣੇ ਵੋਟ ਹੱਕ ਦਾ ਇਸਤੇਮਾਲ
NDA ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦਾ ਪਲੜਾ ਭਾਰੀ
ਦ੍ਰੋਪਦੀ ਮੁਰਮੂ ਆਦਾਵਾਸੀ ਭਾਈਚਾਰੇ ਨਾਲ ਸਬੰਧਿਤ
ਦ੍ਰੋਪਦੀ ਮੁਰਮੂ ਨੇ 1979 'ਚ ਕਲਰਕ ਦੀ ਨੌਕਰੀ ਤੋਂ ਕੀਤੀ ਸੀ ਸ਼ੁਰੂਆਤ
ਦ੍ਰੋਪਦੀ ਮੁਰਮੂ ਝਾਰਖੰਡ ਦੀ ਸਾਬਕਾ ਰਾਜਪਾਲ ਨੇ
ਦ੍ਰੋਪਦੀ ਮੁਰਮੂ ਨੂੰ 25 ਸਾਲ ਦਾ ਸਿਆਸੀ ਤਜ਼ਰਬਾ
21 ਜੁਲਾਈ ਨੂੰ ਨਤੀਜਿਆਂ ਦਾ ਹੋਵੇਗਾ ਐਲਾਨ
ਯਸ਼ਵੰਤ ਸਿਨਹਾ ਵਿਰੋਧੀ ਧਿਰ ਦੇ ਉਮੀਦਵਾਰ
ਕਾਂਗਰਸ ਨੇ ਯਸ਼ਵੰਤ ਸਿਨਹਾ ਦੀ ਜਿੱਤ ਦਾ ਕੀਤਾ ਦਾਅਵਾ
ਸਿਨਹਾ ਸਿਆਸਤ ‘ਚ 1984 ‘ਚ ਆਏ,40 ਸਾਲ ਦਾ ਤਜ਼ਰਬਾ
ਸਿਆਸਤ ‘ਚ ਆਉਣ ਤੋਂ ਪਹਿਲਾਂ ਸਿਨਹਾ IAS ਅਫਸਰ ਸਨ

Continues below advertisement

JOIN US ON

Telegram