ਕਿਸਾਨਾਂ ਦੀ ਅਗਲੀ ਰਣਨੀਤੀ - ਬ੍ਰਿਟੇਨ ਦੇ PM ਦਾ ਦੌਰਾ ਰੱਦ ਕਰਵਾਉਣ ਲਈ ਬ੍ਰਿਟੇਨ ਦੇ MP's ਨੂੰ ਲਿਖਣਗੇ ਖ਼ਤ

Continues below advertisement

ਕਿਸਾਨਾਂ ਨੇ ਸੰਘਰਸ਼ ਹੋਰ ਭਖਾਉਣ ਦਾ ਫੈਸਲਾ ਲਿਆ..ਬ੍ਰਿਟੇਨ ਦੇ ਪੀਐੱਮ ਦਾ ਦੌਰਾ ਰੱਦ ਕਰਵਾਉਣ ਦੀ  ਅਪੀਲ ਕਰਨ ਲਈ ਬ੍ਰਿਟੇਨ ਦੇ ਐੱਮਪੀਜ਼ ਨੂੰ ਕਿਸਾਨ ਲਿਖਣਗੇ ਖ਼ਤ ,,,,24 ਦਸੰਬਰ ਨੂੰ ਕਿਸਾਨ ਵੈਬੀਨਾਰ ਕਰਨਗੇ,,ਔਨਲਾਈਨ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ ਕਿਸਾਨ ...ਦਿੱਲੀ ਦੇ ਬੌਰਡਰ ‘ਤੇ ਕਿਸਾਨ ਮਨਾਉਣਗੇ ਸ਼ਹੀਦੀ ਦਿਹਾੜਾ....ਦੇਸ਼ ‘ਚ ਵੰਡੇ ਜਾਣਗੇ ਕਾਨੂੰਨਾਂ ਦੀਆਂ ਖਾਮੀਆਂ ਦੱਸਣ ਵਾਲੇ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ‘ਚ ਛਪੇ ਪੈਂਫਲੇਟ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਰਕਾਰ ਦੀ ਮੰਸ਼ਾ ਤੇ ਚੁੱਕੇ ਸਵਾਲ ..ਚਿੱਠੀ ਨੂੰ ਦੱਸਿਆ ਖਾਨਾਪੂਰਤੀ ਅਤੇ ਅੰਦੋਲਨ ਨੂੰ ਢਾਹ ਲਾਉਣ ਵਾਲੀ ਸਾਜਿਸ਼5 ਜੂਨ ਤੋਂ ਲੈ ਕੇ ਹੁਣ ਤੱਕ ਕਿਸਾਨੀ ਸੰਘਰਸ਼ ਕਿਹੜੇ ਮੋੜਾਂ ਤੋਂ ਲੰਘਿਆ...ਕਦੋਂ ਕਦੋਂ ਕੇਂਦਰ ਅਤੇ ਸਰਕਾਰ ਦਰਮਿਆਨ ਮੁਲਾਕਾਤਾਂ ਹੋਈਆਂ ਅਤੇ ਹੁਣ ਤੱਕ ਕੀ ਨਤੀਜਾ ਨਿਕਲਿਆ

Continues below advertisement

JOIN US ON

Telegram