ਪੜਚੋਲ ਕਰੋ
Breaking- ਜੀਂਦ 'ਚ ਦੁਸ਼ਯੰਤ ਚੌਟਾਲਾ ਦਾ ਕਿਸਾਨਾਂ ਨੇ ਕੀਤਾ ਵੱਡਾ ਵਿਰੋਧ, ਹੈਲੀਪੈਡ ਨੂੰ ਕਹੀਆਂ ਨਾਲ ਪੁੱਟਿਆ
ਜੀਂਦ 'ਚ ਦੁਸ਼ਯੰਤ ਚੌਟਾਲਾ ਦਾ ਕਿਸਾਨਾਂ ਨੇ ਕੀਤਾ ਵੱਡਾ ਵਿਰੋਧ
ਹੈਲੀਪੈਡ ਨੂੰ ਕਿਸਾਨਾਂ ਨੇ ਕਹੀਆਂ ਨਾਲ ਪੁੱਟਿਆ
ਦੁਸ਼ਯੰਤ ਗੋ ਬੈਕ ਦੇ ਨਾਅਰੇ ਕਿਸਾਨਾਂ ਨੇ ਲਗਾਏ
ਦੁਸ਼ਯੰਤ ਨੂੰ ਦੌਰਾ ਕਰਨਾ ਪਿਆ ਰੱਦ
ਕਿਸਾਨ ਬੋਲੇ ਦੁਸ਼ਯੰਤ ਅਸਤੀਫਾ ਦੇਕੇ ਕਿਸਾਨਾਂ ਵਿਚਕਾਰ ਆਉਣ
ਹੈਲੀਪੈਡ ਨੂੰ ਕਿਸਾਨਾਂ ਨੇ ਕਹੀਆਂ ਨਾਲ ਪੁੱਟਿਆ
ਦੁਸ਼ਯੰਤ ਗੋ ਬੈਕ ਦੇ ਨਾਅਰੇ ਕਿਸਾਨਾਂ ਨੇ ਲਗਾਏ
ਦੁਸ਼ਯੰਤ ਨੂੰ ਦੌਰਾ ਕਰਨਾ ਪਿਆ ਰੱਦ
ਕਿਸਾਨ ਬੋਲੇ ਦੁਸ਼ਯੰਤ ਅਸਤੀਫਾ ਦੇਕੇ ਕਿਸਾਨਾਂ ਵਿਚਕਾਰ ਆਉਣ
ਹੋਰ ਵੇਖੋ






















