PM ਦੇ ਦਾਅਵੇ ਕਿਸਾਨਾਂ ਨੇ ਨਕਾਰੇ
Continues below advertisement
ਖੇਤੀਬਾੜੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਵਿਰੋਧ ਵਧਦਾ ਜਾ ਰਿਹਾ ਹੈ। ਵਿਰੋਧ ਨੂੰ ਦੇਖਦੇ ਹੋਏ PM ਪਹਿਲਾਂ ਵੀ ਕਿਸਾਨਾਂ ਨੂੰ ਭਰੋਸਾ ਦੇ ਚੁੱਕੇ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਨਵੇਂ ਅਧਿਕਾਰ ਦਵਾਉਂਣ ਲਈ ਨਵੇਂ ਕਾਨੂੰਨ ਪਾਸ ਕੀਤੇ ਗਏ ਹਨ। ਪੀਐੱਮ ਮੋਦੀ ਨੇ ਕਾਨੂੰਨਾਂ ਨੂੰ ਇਤਿਹਾਸਿਕ ਦੱਸਿਆ।
ਉਧਰ ਕਿਸਾਨਾਂ ਨੇ ਮੋਦੀ ਦੇ ਦਾਅਵਿਆਂ ਨੂੰ ਨਕਾਰਦੇ ਹੋਏਂ ਕਿਹਾ ਕਿ ਸਰਕਾਰ ਸਰਕਾਰੀ ਖਰੀਦ ਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀ ਹੈ ਤੇ ਖੇਤੀ ਬਿੱਲ ਸੂਬਿਆਂ ਦੇ APMC ਐਕਟ ਨੂੰ ਪਛਾੜ ਦੇਣਗੇ।
ਉਧਰ ਕਿਸਾਨਾਂ ਨੇ ਮੋਦੀ ਦੇ ਦਾਅਵਿਆਂ ਨੂੰ ਨਕਾਰਦੇ ਹੋਏਂ ਕਿਹਾ ਕਿ ਸਰਕਾਰ ਸਰਕਾਰੀ ਖਰੀਦ ਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀ ਹੈ ਤੇ ਖੇਤੀ ਬਿੱਲ ਸੂਬਿਆਂ ਦੇ APMC ਐਕਟ ਨੂੰ ਪਛਾੜ ਦੇਣਗੇ।
Continues below advertisement
Tags :
New Act For Farmers Akali-BJP Kisan Dharna Msp Modi Govt Congress Farmers Agriculture Ordinance