ਪੜਚੋਲ ਕਰੋ
Advertisement
ਕਿਸਾਨਾਂ ਦੀ ਮੋਦੀ ਸਰਕਾਰ ਨੂੰ ਖੂਨ ਨਾਲ ਲਿਖੀਆਂ ਚਿੱਠੀਆਂ
ਸਿੰਘੁ ਬਾਰਡਰ---ਪਿਛਲੇ 27 ਦਿਨਾ ਤੋ ਕਿਸਾਨ ਦਿਲੀ ਦੇ ਬਾਰਡਰਾ ਤੇ ਧਰਨੇ ਦੇ ਰਹੇ ਹਨ। ਕਿਸਾਨ ਸੰਘਰਸ਼ ਦੇ ਵਿਚ ਜੁਟੇ ਹੋਏ ਹਨ। ਸਿੰਘੁ ਬਾਰਡਰ ਤੇ ਭਾਈ ਕੰਨਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋ ਖੁਨ ਦਾਨ ਕੈਪ ਲਾਇਆ ਗਿਆ ਹੈ ਜਿਥੇ ਕਿਸਾਨ ਹਰ ਖੁਨ ਦਾਨ ਕਰ ਰਹੇ ਹਨ।
ਕਿਸਾਨਾ ਵਲੋ ਆਪਣੇ ਖੂਨ ਨਾਲ ਹਸਤਾਖਰ ਕਰਕੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੂੰ ਚਿਠੀ ਲਿਖੀ ਗਈ ਹੈ । ਇਸ ਚਿਠੀ ਵਿਚ ਕਿਸਾਨਾ ਨੇ ਖੂਨ ਨਾਲ ਲਿਖਿਆ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕਲ ਤੋ ਇਹ ਖੂਨ ਦਾਨ ਕੈਪ ਲਾਇਆ ਗਿਆ ਹੈ ਹੁਣ ਤਕ ਕਰੀਬ 150 ਦੇ ਕਰੀਬ ਕਿਸਾਨ ਖੂਨ ਦਾਨ ਕਰ ਚੁਕੇ ਹਨ। ਇਹ ਚਿਠੀਆ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਖੂਨ ਨਾਲ ਲਿਖੀਆਂ ਜਾ ਰਹੀਆਂ ਹਨ ।
Tags :
Farmers Write Letter To PM With Blood Kisan Protest Turn Into 26ੂਪ Day Blood Donation Camp Farmers Hunger Strike In Delhi Farmers Protest Hunger Strike Farmers Protest Fast Today Farmers Hunger Strike Today Farmers Strike In Delhi Farmers Strike In Haryana Farmers Strike News Today Farmers Strike News Farmers Protest Live Farmers Protest In Delhi Today Heavy Farmer Crowd Delhi Kisan Update Tikri Border Live Farmer Latest News Heavy Cold Kisan Marched Punjab To Delhi Singhu Border Crowd Farmers Protest In Delhi Kisan Protest LIVE Singhu Border Live Farmers Hunger Strike Cold Waveਦੇਸ਼
Farmers Protest|Jagjit Singh Dallewal |ਡੱਲੇਵਾਲ ਦੇ ਪੱਖ 'ਚ ਆਈ ਕਾਂਗਰਸ ਨੇ ਕੀਤਾ ਕੇਂਦਰ ਨੂੰ ਚੈਂਲੇਂਜ! |Bazwa
Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp Sanjha
Allu Arjun Arrested: ਝੁਕ ਗਿਆ ਪੁਸ਼ਪਾ ! ਸਾਊਥ ਦੇ ਸੁਪਰਸਟਾਰ Allu Arjun ਨੂੰ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰ
Jagjit Singh Dhallewal | ਡੱਲੇਵਾਲ ਬਾਰੇ ਤਾਜਾ ਅਪਡੇਟ, ਕਿਡਨੀ ਨੂੰ ਖ਼ਤਰਾ
Sukhbir Badal ਦੀ ਸਜ਼ਾ ਦਾ ਆਖ਼ਰੀ ਦਿਨ! ਅਕਾਲੀ ਦਲ ਦੇ ਭਵਿੱਖ ਦਾ ਹੋਵੇਗਾ ਫ਼ੈਸਲਾ! |Abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement