ਪੜਚੋਲ ਕਰੋ

JK Snowfall | ਜੰਮੂ ਕਸ਼ਮੀਰ 'ਚ ਮਨਮੋਹਕ ਬਰਫ਼ਬਾਰੀ, ਬਣੀ ਮੁਸੀਬਤ

#JammuKashmir #Snowfall #abplive

ਲਗਾਤਾਰ ਬਰਫ਼ਬਾਰੀ ਕਾਰਨ ਜੰਮੂ ਕਸ਼ਮੀਰ ਦੀਆਂ ਵਾਦੀਆਂ ਬਰਫ ਦੀ ਚਿੱਟੀ ਚਾਦਰ ਨਾਲ ਢਕੀਆਂ ਹੋਈਆਂ ਹਨ |
ਉੱਚੀਆਂ ਚੋਟੀਆਂ ਤੇ ਤਾਜ਼ਾ ਬਰਫਬਾਰੀ ਤੋਂ ਬਾਅਦ ਹਾਲਾਤ ਨੂੰ ਵੇਖਦੇ ਹੋਏ ਸਥਾਨਕ ਪ੍ਰਸ਼ਾਸਨ ਦੇ ਵਲੋਂ ਦਰਾਸ ਜ਼ੋਜ਼ਿਲਾ ਤੇ ਮਿਨੀਮਾਰਗ ਦੇ ਆਸ-ਪਾਸ ਦੇ ਇਲਾਕਿਆਂ
'ਚ ਆਵਾਜਾਈ ਰੋਕ ਦਿੱਤੀ ਗਈ ਹੈ |ਅਗਲੇ ਹੁਕਮਾਂ ਤਕ ਦਰਾਸ ਤੋਂ ਜ਼ੋਜ਼ਿੱਲਾ ਸਫ਼ਰ ਕਰਨ ਤੇ ਪਾਬੰਧੀ ਲਗਾਈ ਗਈ ਹੈ | ਜਾਣਕਾਰੀ ਮੁਤਾਬਕ ਸ਼ੋਪਿਆਂ ਦੇ ਕਈ ਇਲਾਕਿਆਂ ਚ ਵੀ ਹਲਕੀ ਬਰਫਬਾਰੀ ਹੋਈ ਹੈ ਤੇ ਜੰਮੂ ਖੇਤਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ |ਮੌਸਮ ਵਿਭਾਗ ਮੁਤਾਬਕ ਅਗਲੇ 10 ਦਿਨਾਂ ਤੱਕ ਮੌਸਮ ਦੇ ਇਹੀ ਹਾਲਾਤ ਬਣੇ ਰਹਿਣਗੇ ਤੇ ਰਾਹੁਲ ਮਿਲਣ ਦੇ ਅਸਰ ਘੱਟ ਹਨ | ਹਾਲਾਂਕਿ ਇਸ ਸਾਲ ਪਹਾੜਾਂ ਚ ਬਰਫਬਾਰੀ ਘੱਟ ਹੋਣ ਕਾਰਨ ਸੈਲਾਨੀਆਂ ਨੂੰ ਨਿਰਾਸ਼ਾ ਹੋਈ ਹੈ ਜਿਸ ਕਾਰਨ ਸੈਰ ਸਪਾਟਾ ਖੇਤਰ 'ਤੇ ਅਸਰ ਪਿਆ ਹੈ |
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

ਵੀਡੀਓਜ਼ ਦੇਸ਼

PM Modi visits Takhat Sri Harimandir Ji |ਸਿਰ ਤੇ ਸਜਾਈ ਦਸਤਾਰ, ਫਿਰ ਕੀਤੀ ਲੰਗਰ ਸੇਵਾ

ਸ਼ਾਟ ਵੀਡੀਓ ਦੇਸ਼

View More
Advertisement

ਟਾਪ ਹੈਡਲਾਈਨ

Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ

Pregnancy Tips: ਗਰਭਪਾਤ ਦਾ ਖਤਰਾ ਵਧਾ ਸਕਦੀਆਂ ਆਹ ਗਲਤੀਆਂ, ਸਿਹਤਮੰਦ ਬੱਚੇ ਲਈ ਅੱਜ ਹੀ ਸੁਧਾਰ ਲਓ ਆਹ ਆਦਤਾਂ

Periods: ਕੀ ਗਰਮੀਆਂ ਦਾ ਅਸਰ ਪੀਰੀਅਡਸ 'ਤੇ ਵੀ ਪੈਂਦਾ? ਜਾਣੋ ਕੀ ਕਹਿੰਦੇ ਸਿਹਤ ਮਾਹਰ

Sunglasses : ਸਨਗਲਾਸ ਖਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਖਿਆਲ
Sunglasses : ਸਨਗਲਾਸ ਖਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਖਿਆਲ
Advertisement
Advertisement
for smartphones
and tablets
Advertisement

ਵੀਡੀਓਜ਼

CM Bhagwant Mann ਦੇ ਜੀਰਾ ਚ ਰੋਡ ਸ਼ੋਅ ਦੋਰਾਨ ਲੋਕਾਂ ਦੀ ਭੀੜJira 'ਚ ਮੁੱਖ ਮੰਤਰੀ Bhagwant Mann ਨੇ Laljit Bhullar ਦੇ ਹੱਕ ਕੀਤਾ ਚੋਣ ਪ੍ਰਚਾਰBarnala 'ਚ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਨਹੀਂ ਬਣੀ ਸਹਿਮਤੀ, 22.5 ਲੱਖ ਦੀ ਠੱਗੀ ਦਾ ਮਾਮਲਾBarnala 'ਚ ਵਪਾਰੀਆਂ ਦਾ ਕਿਸਾਨਾਂ ਖਿਲਾਫ਼ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Pregnancy Tips: ਗਰਭਪਾਤ ਦਾ ਖਤਰਾ ਵਧਾ ਸਕਦੀਆਂ ਆਹ ਗਲਤੀਆਂ, ਸਿਹਤਮੰਦ ਬੱਚੇ ਲਈ ਅੱਜ ਹੀ ਸੁਧਾਰ ਲਓ ਆਹ ਆਦਤਾਂ
Pregnancy Tips: ਗਰਭਪਾਤ ਦਾ ਖਤਰਾ ਵਧਾ ਸਕਦੀਆਂ ਆਹ ਗਲਤੀਆਂ, ਸਿਹਤਮੰਦ ਬੱਚੇ ਲਈ ਅੱਜ ਹੀ ਸੁਧਾਰ ਲਓ ਆਹ ਆਦਤਾਂ
Periods: ਕੀ ਗਰਮੀਆਂ ਦਾ ਅਸਰ ਪੀਰੀਅਡਸ 'ਤੇ ਵੀ ਪੈਂਦਾ? ਜਾਣੋ ਕੀ ਕਹਿੰਦੇ ਸਿਹਤ ਮਾਹਰ
Periods: ਕੀ ਗਰਮੀਆਂ ਦਾ ਅਸਰ ਪੀਰੀਅਡਸ 'ਤੇ ਵੀ ਪੈਂਦਾ? ਜਾਣੋ ਕੀ ਕਹਿੰਦੇ ਸਿਹਤ ਮਾਹਰ
Sunglasses : ਸਨਗਲਾਸ ਖਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਖਿਆਲ
Sunglasses : ਸਨਗਲਾਸ ਖਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਖਿਆਲ
Lok Sabha Elections: ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਮੰਜ਼ੂਰ ਹੋਈ ਜਾਂ ਨਹੀਂ? ਆਇਆ ਆਹ ਵੱਡਾ ਅਪਡੇਟ

Famous Actress: ਪੜ੍ਹਾਈ ਦੌਰਾਨ ਰਚਾਇਆ ਵਿਆਹ, ਪਤੀ ਅਚਾਨਕ ਛੱਡ ਗਿਆ ਦੁਨੀਆ, ਫਿਰ ਰਹੱਸਮਈ ਢੰਗ ਨਾਲ ਹੋਈ ਇਸ ਸਿਆਸਤਦਾਨ ਦੀ ਮੌਤ
ਪੜ੍ਹਾਈ ਦੌਰਾਨ ਰਚਾਇਆ ਵਿਆਹ, ਪਤੀ ਅਚਾਨਕ ਛੱਡ ਗਿਆ ਦੁਨੀਆ, ਫਿਰ ਰਹੱਸਮਈ ਢੰਗ ਨਾਲ ਹੋਈ ਇਸ ਸਿਆਸਤਦਾਨ ਦੀ ਮੌਤ
Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ

PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ

Embed widget