Himachal Sad News | ਝੁੱਗੀ 'ਚ ਲੱਗੀ ਅੱਗ ਨੇ ਨਿਗਲਿਆ ਪਰਿਵਾਰ, 3 ਮੌਤਾਂ
Download ABP Live App and Watch All Latest Videos
View In AppHimachal Sad News | ਝੁੱਗੀ 'ਚ ਲੱਗੀ ਅੱਗ ਨੇ ਨਿਗਲਿਆ ਪਰਿਵਾਰ, 3 ਮੌਤਾਂ
#Himachal #Hut #Fire #abplive
ਰਾਤ ਦਾ ਹਨੇਰਾ - ਤੇ ਧੂ ਧੂ ਕੇ ਸੜ੍ਹ ਰਿਹਾ ਗਰੀਬਾਂ ਦਾ ਆਸ਼ਿਆਨਾ
ਇਸ ਅੱਗ ਨੇ 3 ਜਾਨਾਂ ਨਿਗਲ ਲਈਆਂ ਹਨ
ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਹਿਮਾਚਲ ਪ੍ਰਦੇਸ਼ ਤੋਂ
ਜਿਥੇ ਊਨਾ ਜਿਲਾ ਦੀ ਹਰੋਲੀ ਵਿੱਚ 16 ਦਸੰਬਰ ਦੀ ਰਾਤ ਇਕ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ।
ਤੇ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਝੁੱਗੀ ਚ ਮੌਜੂਦ 3 ਲੋਕਾਂ ਦੀ ਮੌਤ ਹੋ ਗਈ
ਮਰਨ ਵਾਲਿਆਂ ਚ ਮਾਂ ਤੇ ਉਸਦੇ 2 ਬੱਚੇ ਸ਼ਾਮਲ ਹਨ |ਜਦਕਿ ਪਿਤਾ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ
ਜਿਸ ਨੂੰ ਪੀਜੀਆਈ ਚੰਡੀਗੜ ਰੇਫਰ ਕੀਤਾ ਗਿਆ ਹੈ |
ਮ੍ਰਿਤਕਾਂ ਦੀ ਪਹਿਚਾਣ 1) Sumitra Devi W/o Vijay Shankar R/o Uttar Pradesh (25)
2) Ankit S/o Vijay Shankar R/o Uttar Pradesh (09 Months)
3) Naina R/o Uttar Pradesh (05 Years)
Details of injured person:-
Vijay Shankar R/o Uttar Pradesh
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha