ਪੜਚੋਲ ਕਰੋ
Advertisement
ਦਿਵਾਲੀ ਲਈ ਪਟਾਖੇ ਬਣਾਏ ਜਾ ਰਹੇ ਸੀ, ਹੋਇਆ ਧਮਾਕਾ, 3 ਦੀ ਮੌਤ
ਦਿਵਾਲੀ ਲਈ ਪਟਾਖੇ ਬਣਾਏ ਜਾ ਰਹੇ ਸੀ, ਹੋਇਆ ਧਮਾਕਾ, 3 ਦੀ ਮੌਤ
ਸੋਨੀਪਤ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਵਿਚਕਾਰ ਸਥਿਤ ਇਕ ਘਰ 'ਚ ਗੈਰ-ਕਾਨੂੰਨੀ ਪਟਾਕਾ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋ ਗਿਆ ਅਤੇ ਕੁਝ ਹੀ ਦੇਰ 'ਚ ਘਰ 'ਚ ਕੰਮ ਕਰ ਰਹੇ 10 'ਚੋਂ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਇਲਾਜ ਲਈ ਖਾਨਪੁਰ ਪੀ.ਜੀ.ਆਈ. ਪੁਲਸ ਨੇ ਦੱਸਿਆ ਕਿ ਮ੍ਰਿਤਕਾਂ 'ਚ ਇਕ ਛੋਟੀ ਬੱਚੀ ਅਤੇ ਇਕ ਪੁਰਸ਼ ਅਤੇ ਇਕ ਔਰਤ ਸ਼ਾਮਲ ਹੈ, ਜਦਕਿ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਜ਼ਖਮੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜੋ ਕਿ ਦੀਵਾਲੀ ਦੇ ਤਿਉਹਾਰ 'ਤੇ ਪਟਾਕੇ ਬਣਾਉਣ ਆਏ ਸਨ ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਾਂਚ, ਵੇਖੋ ਇਹ ਰਿਪੋਰਟ
Tags :
Sonipat Blastਦੇਸ਼
ਕਣਕ ਨੂੰ ਨਹੀਂ ਪਏਗੀ ਸੁੰਡੀ, ਪਰਾਲੀ ਹੀ ਕਰੇਗੀ ਜ਼ਮੀਨ ਨੂੰ ਉਪਜਾਊ, ਕਿਸਾਨਾਂ ਲਈ ਕੰਪਨੀ ਨੇ ਕੱਢਿਆ 'ਜੁਗਾੜ'
ਨਰਾਇਣ ਸਿੰਘ ਚੌੜਾ ਦੇ ਹੱਕ 'ਚ ਆਇਆ ਬੰਦੀ ਸਿੰਘਾਂ ਦਾ ਪਰਿਵਾਰ
Ravneet Singh Bittu Vs Akali Dal | ਨਾਰਾਇਣ ਸਿੰਘ ਚੌੜਾ ਲਈ ਬਿੱਟੂ ਨੇ ਰੱਖੀ ਮੰਗ, ਸਨਮਾਨਿਤ ਕਰੇ ਸ਼੍ਰੋਮਣੀ ਕਮੇਟੀ
Punjab Police ਦੇ SHO ਨਾਲ ਵੱਡੀ ਵਾਰਦਾਤ, ਤਸਵੀਰਾਂ ਵੇਖ ਕੰਬ ਜਾਏਗੀ ਰੂਹ
ਹਰਿਆਣਾ ਸਰਕਾਰ ਦਾ ਪਰਦਾ ਉੱਠ ਗਿਆ | Farmer Leaders| Sayunkat kisan morcha|Shambhu Border Kisan |
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement