ਪੜਚੋਲ ਕਰੋ
Advertisement
ਬਿਹਾਰ 'ਚ ਅੱਜ ਪਹਿਲੇ ਗੇੜ ਦੀ ਹੋਈ ਵੋਟਿੰਗ
ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ 'ਚ ਬੁੱਧਵਾਰ ਯਾਨੀ ਅੱਜ 71 ਸੀਟਾਂ 'ਤੇ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚੱਲੇੀ। ਵੋਟਾਂ ਦੇ ਪਹਿਲੇ ਗੇੜ 'ਚ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਤੋਂ ਇਲਾਵਾ ਅੱਠ ਮੰਤਰੀ ਪ੍ਰੇਮ ਕੁਮਾਰ, ਕ੍ਰਿਸ਼ਣਨੰਦਨ ਵਰਮਾ, ਸ਼ੈਲੇਸ਼ ਕੁਮਾਰ, ਵਿਜੇ ਕੁਮਾਰ ਸਿੰਨ੍ਹਾ, ਜੈ ਕੁਮਾਰ ਸਿੰਘ, ਰਾਮਨਾਰਾਇਣ ਮੰਡਲ, ਸੰਤੋਸ਼ ਕੁਮਾਰ ਨਿਰਾਲਾ ਅਤੇ ਬ੍ਰਿਜਕਿਸ਼ੋਰ ਬਿੰਦ ਸਮੇਤ ਕਈ ਦਿੱਗਜ ਚੋਣ ਮੈਦਾਨ 'ਚ ਹਨ।
ਦੇਸ਼
Big News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!
View More
Advertisement
ਟਾਪ ਹੈਡਲਾਈਨ
ਧਰਮ
ਸਿਹਤ
ਪੰਜਾਬ
ਕ੍ਰਿਕਟ
Advertisement
Advertisement
ਟ੍ਰੈਂਡਿੰਗ ਟੌਪਿਕ
Advertisement