ਪੜਚੋਲ ਕਰੋ
Flood in Delhi : ਦਿੱਲੀ 'ਚ ਵਧਿਆ ਹੜ੍ਹ ਦਾ ਖਤਰਾ, ਹੇਠਲੇ ਇਲਾਕਿਆਂ 'ਚ ਵਧ ਸਕਦੀਆਂ ਨੇ ਮੁਸ਼ਕਿਲਾਂ
Flood in Delhi : ਹਥਿਨੀ ਕੁੰਡ ਬੈਰਾਜ ਤੋਂ 1.87 ਲੱਖ ਕਿਊਸਕ ਪਾਣੀ ਛੱਡਣ ਕਾਰਨ ਦਿੱਲੀ 'ਚ ਹੜ੍ਹ ਦਾ ਖਤਰਾ ਵਧ ਗਿਆ ਹੈ। ਇਸ ਨਾਲ ਹੇਠਲੇ ਇਲਾਕਿਆਂ 'ਚ ਰਹਿੰਦੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਹੋਰ ਵੇਖੋ























