ਅੱਜ ਤੋਂ 75 ਦਿਨਾਂ Free 'ਚ ਲਗਵਾਓ Covid Vaccine Booster Dose

Continues below advertisement

COVID-19 Free Booster Dose: ਭਾਰਤ ਵਿੱਚ ਅੱਜ ਯਾਨੀ 15 ਜੁਲਾਈ ਤੋਂ ਕੋਰੋਨਾ (COVID 19) ਦੀ ਬੂਸਟਰ ਡੋਜ਼ ਮੁਫ਼ਤ ਵਿੱਚ ਸ਼ੁਰੂ ਹੋ ਗਈ ਹੈ। ਪਹਿਲਾਂ ਤੀਸਰੀ ਖੁਰਾਕ ਲਈ ਪੈਸੇ ਖਰਚਣੇ ਪੈਂਦੇ ਸਨ, ਪਰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਮੋਦੀ ਸਰਕਾਰ ਨੇ ਅਗਲੇ 75 ਦਿਨਾਂ ਤੱਕ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਕੁਝ ਦਿਨ ਪਹਿਲਾਂ ਪੀਐਮ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਪੀਐਮ ਮੋਦੀ ਨੇ ਖੁਦ ਟਵੀਟ ਕਰਕੇ ਕਿਹਾ ਸੀ ਕਿ ਟੀਕਾ ਕੋਰੋਨਾ ਦੇ ਖਿਲਾਫ ਲੜਾਈ ਹੈ। ਇਹ ਫੈਸਲਾ ਭਾਰਤ ਦੀ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਣ ਲਈ ਕੰਮ ਕਰੇਗਾ।

Continues below advertisement

JOIN US ON

Telegram