ਪੜਚੋਲ ਕਰੋ
(Source: ECI/ABP News)
ਭਾਰਤ-ਚੀਨ ਵਿਚਾਲੇ ਸਰਹੱਦੀ ਤਣਾਅ ਵਿਚਕਾਰ ਚੰਗੀ ਖ਼ਬਰ
ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੌਰਾਨ ਰੂਸ ਦੇ ਮਾਸਕੋ 'ਚ ਚੱਲ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਮੁਲਾਕਾਤ ਹੋਈ। ਵੱਡੀ ਖ਼ਬਰ ਇਹਹੈ ਕਿ ਦੋਵੇਂ ਦੇਸ਼ ਸਰਹੱਦ 'ਤੇ ਤਣਾਅ ਘਟਾਉਣ ਲਈ ਸਹਿਮਤ ਹੋ ਗਏ ਹਨ।ਭਾਰਤ ਅਤੇ ਚੀਨ ਸਰਹੱਦੀ ਵਿਵਾਦ ਘਟਾਉਣ ਲਈ ਰਾਜ਼ੀ ਹੋ ਗਏ ਹਨ। ਦੋਵਾਂ ਦੇਸ਼ਾਂ ਵਿਚਾਲੇ ਪੰਜਸੂਤਰੀ ਫਾਰਮੂਲੇ 'ਤੇ ਸਹਿਮਤੀ ਬਣੀ ਹੈ।
Tags :
India China Latest News India China Border Fight 2020 Pangong Tso Eastern Ladakh Eastern Ladakh Clash Pangong Tso Clashes India China Clash In Eastern Ladakh India China News India China Border Fight ABP Sanjha News Pangong Lake India China Border Dispute India China Clash India China Standoff Abp Sanjha India-China PLA India-China Borderਦੇਸ਼
![Mansa Gangster Arrest| ਪੁਲਸ ਚਾਹੇ ਤਾਂ ਕੀ ਨਹੀਂ ਕਰ ਸਕਦੀ, ਡਲਹੌਜੀ ਤੋਂ ਚੁੱਕੇ ਗੈਂਗ*ਸਟਰ|Sidhu Moosewala|](https://feeds.abplive.com/onecms/images/uploaded-images/2025/02/09/3c03f79c5f22c1df61a71b2c938be45317391004440351149_original.jpg?impolicy=abp_cdn&imwidth=470)
Mansa Gangster Arrest| ਪੁਲਸ ਚਾਹੇ ਤਾਂ ਕੀ ਨਹੀਂ ਕਰ ਸਕਦੀ, ਡਲਹੌਜੀ ਤੋਂ ਚੁੱਕੇ ਗੈਂਗ*ਸਟਰ|Sidhu Moosewala|
![Manjinder Sirsa| Delhi Election Results| ਚੋਣ ਜਿੱਤਦੇ ਹੀ ਮਨਜਿੰਦਰ ਸਿਰਸਾ ਨੇ ਮਾਰੀ ਬੜ੍ਹਕ|BJP|Breaking|Abp](https://feeds.abplive.com/onecms/images/uploaded-images/2025/02/09/368cd9e6bfb67ce8ed1fcbae75cab8a617391003578761149_original.jpg?impolicy=abp_cdn&imwidth=100)
Manjinder Sirsa| Delhi Election Results| ਚੋਣ ਜਿੱਤਦੇ ਹੀ ਮਨਜਿੰਦਰ ਸਿਰਸਾ ਨੇ ਮਾਰੀ ਬੜ੍ਹਕ|BJP|Breaking|Abp
![CM Atishi ਨੇ ਦਿੱਤਾ ਅਸਤੀਫਾ, BJP ਕਿਸਨੂੰ ਬਣਾਏਗੀ CM ?](https://feeds.abplive.com/onecms/images/uploaded-images/2025/02/09/7e65e4a0612b72dfaf8ff585f2167cf617391002859331149_original.jpg?impolicy=abp_cdn&imwidth=100)
CM Atishi ਨੇ ਦਿੱਤਾ ਅਸਤੀਫਾ, BJP ਕਿਸਨੂੰ ਬਣਾਏਗੀ CM ?
![Atishi Marlena|ਆਤਿਸ਼ੀ ਨੇ ਜਿੱਤ ਦੇ ਜਸ਼ਨ 'ਚ ਕੀਤਾ ਡਾਂਸ, Swati Maliwal ਭੜਕੀ|Delhi Election Results|Kalkaji](https://feeds.abplive.com/onecms/images/uploaded-images/2025/02/09/50b6072df808ecc15fa9f92b5876132917390997482201149_original.jpg?impolicy=abp_cdn&imwidth=100)
Atishi Marlena|ਆਤਿਸ਼ੀ ਨੇ ਜਿੱਤ ਦੇ ਜਸ਼ਨ 'ਚ ਕੀਤਾ ਡਾਂਸ, Swati Maliwal ਭੜਕੀ|Delhi Election Results|Kalkaji
![ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ ? 7 ਨਾਵਾਂ 'ਤੇ ਹੋ ਰਹੀ ਵਿਚਾਰ|Delhi CM |](https://feeds.abplive.com/onecms/images/uploaded-images/2025/02/09/f218f373a1bab80fce482b153303512317390996424551149_original.jpg?impolicy=abp_cdn&imwidth=100)
ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ ? 7 ਨਾਵਾਂ 'ਤੇ ਹੋ ਰਹੀ ਵਿਚਾਰ|Delhi CM |
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਪੰਜਾਬ
ਆਟੋ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement