ਪੜਚੋਲ ਕਰੋ
Sirsa ਤੋਂ Gopal Kanda ਨੇ ਕੀਤਾ ਜਿੱਤ ਦਾ ਦਾਅਵਾ
Sirsa ਤੋਂ Gopal Kanda ਨੇ ਕੀਤਾ ਜਿੱਤ ਦਾ ਦਾਅਵਾ
ਸਿਰਸਾ ਤੋ ਹਰਿਆਣਾ ਲੋਕ ਹਿਤ ਪਾਰਟੀ ਦੇ ਉਮੀਦਵਾਰ ਗੋਪਾਲ ਕਾਂਡਾ ਨੇ ਵੋਟ ਪਾਈ
ਪੰਜ ਵਿਧਾਨ ਸਭਾ ਸੀਟਾਂ ਤੇ ਜਿਤ ਹਾਸਿਲ ਕਰਾਂਗੇ ।
ਕਾਂਗਰਸ ਦੀ ਸਰਕਾਰ ਸੁਪਨੇ ਵਿਚ ਵੀ ਨਹੀ ਬਣ ਸਕਦੀ -ਗੋਪਾਲ ਕਾਂਡਾ
ਇਕ ਤਰਫਾ ਜਿਤ ਹੋਵੇਗੀ ।
ਸਿਰਸਾ ਵਿੱਚ ਇਕ ਤਰਫਾ ਜਿੱਤ ਹੋਵੇਗੀ ।
ਧਰਮ ਨਗਰੀ ਵਿਚ ਵਿਕਾਸ ਦੀ ਗੰਗਾ ਵਹੇਗੀ ।
ਸਿਰਸਾ ਵਾਸੀਆਂ ਨੂੰ ਬੇਨਤੀ ਹੈ ਕਿ ਵੋਟ ਪਾ ਕੇ ਸਿਰਸਾ ਦਾ ਹੋਰ ਵਿਕਾਸ ਕਰੀਏ
ਜੇਜੇਪੀ ਨੇ ਸਮਰਥਨ ਦਿਤਾ ਹੈ ਅਤੇ ਗਠਜੋੜ ਵਿਚ ਪੰਜ ਦੀਆਂ ਪੰਜ ਸੀਟਾ ਜਿਤਾਂਗੇ ।
ਭੁਪੇਂਦਰ ਹੁਡਾ ਹੋ ਗਿਆ ਬੁੱਡਾ-ਗੋਪਾਲ ਕਾਂਡਾ
ਸਿਰਸਾ ਤੋ ਸੁਰੇੰਦਰ ਸਾਂਵਤ ਦੀ ਰਿਪੋਰਟ
Tags :
Gopal Kandaਹੋਰ ਵੇਖੋ






















