ਪੜਚੋਲ ਕਰੋ
ਹਿਮਾਚਲ 'ਚ ਤਬਾਹੀ ਦਾ ਮੰਜ਼ਰ, ਵੇਖੋ- ABP SANJHA ਦੀ Ground Report
ਹਿਮਾਚਲ ਪ੍ਰਦੇਸ਼ 'ਚ ਮੌਨਸੂਨ ਦਾ ਕਹਿਰ, ਕਹਿਰ ਬਣ ਵਰਿਆ ਹਿਮਾਚਲ 'ਚ ਮੌਨਸੂ਼ਨ, ਹਿਮਾਚਲ ਪ੍ਰਦੇਸ਼ 'ਚ ਬੱਦਲ ਫਟਣ ਕਾਰਨ ਤਬਾਹੀ , ਕਾਂਗੜਾ ਦੇ ਬੋਹ ਪਿੰਡ ਦੇ ਕਈ ਘਰ ਪਾਣੀ 'ਚ ਰੁੜੇ , ਹਿਮਾਚਲ ਪ੍ਰਦੇਸ਼ ਦੇ ਸ਼ਾਹਪੁਰ ਬਲੌਕ 'ਚ ਬੋਹ ਪਿੰਡ, NDRF ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ, ਹਿਮਾਚਲ 'ਚ 264mm ਪਿਆ ਸੀ ਮੀਂਹ , ਪਹਾੜੀਆਂ ਤੋਂ ਲੋਕਾਂ ਦੇ ਘਰਾਂ 'ਤੇ ਡਿੱਗੇ ਵਿਸ਼ਾਲ ਪੱਧਰ, ਤਬਾਹੀ ਕਾਰਨ 9 ਲੋਕ ਲਾਪਤਾ, ਬਚਾਅ ਕਾਰਜ ਜਾਰੀ, ਅਜੇ ਤੱਕ 5 ਲੋਕ ਰੈਸਕਿਊ ਕੀਤੇ ਜਾ ਚੁੱਕੇ , ਸਥਾਨਕ ਲੋਕਾਂ ਦੇ NDRF ਦੀ ਕਾਰਵਾਈ 'ਤੇ ਸਵਾਲ, ਲੋਕਾਂ ਨੂੰ ਵੇਲੇ ਸਿਰ ਨਾ ਬਚਾਉਣ ਦੇ ਲਾਏ ਇਲਜ਼ਾਮ, ਕਾਂਗੜਾ ਦੇ ਧਰਮਸ਼ਾਲਾ ‘ਚ ਫਟਿਆ ਸੀ ਬੱਦਲ, 16 ਜੁਲਾਈ ਤੱਕ ਹਿਮਾਚਲ ‘ਚ ਯੈਲੋ ਅਲਰਟ ਰਹੇਗਾ.
ਹੋਰ ਵੇਖੋ






















