ਪੜਚੋਲ ਕਰੋ
ਦਿੱਲੀ ‘ਚੋਂ ਜੰਮੂ ਦੇ ਸਿੱਖ ਲੀਡਰ ਤ੍ਰਿਲੋਚਨ ਸਿੰਘ ਵਜੀਰ ਦੀ ਮਿਲੀ ਸੜੀ-ਗਲੀ ਲਾਸ਼
ਦਿੱਲੀ ‘ਚੋਂ ਜੰਮੂ ਦੇ ਸਿੱਖ ਲੀਡਰ ਤ੍ਰਿਲੋਚਨ ਸਿੰਘ ਵਜੀਰ ਦੀ ਮਿਲੀ ਲਾਸ਼
ਤ੍ਰਿਲੋਚਨ ਸਿੰਘ ਵਜੀਰ ਨੈਸ਼ਨਲ ਕੌਨਫਰੈਂਸ ਦੇ MLC ਰਹਿ ਚੁੱਕੇ
ਪੱਛਮੀ ਦਿੱਲੀ ਦੇ ਬਸਈ ਦਾਰਾਪੁਰ ਦੇ ਇੱਕ ਫਲੈਟ ‘ਚੋਂ ਮਿਲੀ ਲਾਸ਼
ਤ੍ਰਿਲੋਚਨ ਸਿੰਘ ਵਜੀਰ ਜੰਮੂ-ਕਸ਼ਮੀਰ ਦੇ ਵੱਡੇ ਟ੍ਰਾਂਸਪੋਰਟਰ ਵੀ ਸਨ
ਕਈ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਵੀ ਜੁੜੇ ਸਨ ਵਜੀਰ
ਹੋਰ ਵੇਖੋ






















