Farmer protest | ਕਿਸਾਨਾਂ ਨੂੰ ਰੋਕਣ ਲਈ ਵੇਖੋ ਹਰਿਆਣੇ ਦੀਆਂ ਤਿਆਰੀਆਂ
Farmer protest | ਕਿਸਾਨਾਂ ਨੂੰ ਰੋਕਣ ਲਈ ਵੇਖੋ ਹਰਿਆਣੇ ਦੀਆਂ ਤਿਆਰੀਆਂ
#Punjab #Haryana #Farmerprotest #abplive
13 ਫਰਵਰੀ ਨੂੰ ਦਿੱਲੀ ਕੂਚ ਕਰਨ ਜਾ ਰਹੇ ਕਿਸਾਨ
ਹਰਿਆਣਾ 'ਚ ਰੋਕਣ ਦੇ ਸਖ਼ਤ ਪ੍ਰਬੰਧ
ਕੁਰੂਕਸ਼ੇਤਰ ਪੁਲਿਸ ਮੁਲਾਜ਼ਮਾਂ ਨੇ ਕੀਤੀ ਫੁੱਲ ਡਰੈੱਸ ਰਿਹਰਸਲ
ਅਰਧ ਸੈਨਿਕ ਬਲਾਂ ਦੀਆਂ 4 ਕੰਪਨੀਆਂ ਬੁਲਾਈਆਂ
13 ਫਰਵਰੀ ਨੂੰ ਪੰਜਾਬ ਦੇ ਕਿਸਾਨ ਆਪਣੀਆਂ ਅਧੂਰੀਆਂ ਮੰਗਾਂ ਨੂੰ ਮਨਵਾਉਣ ਲਈ ਇਕ ਵਾਰ ਫ਼ਿਰ ਤੋਂ ਦਿੱਲੀ ਕੂਚ ਕਰਨ ਜਾ ਰਹੇ ਹਨ |
ਜਿਨ੍ਹਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੁਣੇ ਤੋਂ ਹੀ ਪੱਬਾਂ ਭਾਰ ਨਜ਼ਰ ਆ ਰਿਹਾ ਹੈ |
ਜੀ ਹਾਂ
ਬੰਬਾਰੀ,ਹਵਾਈ ਫ਼ਾਇਰ ਤੇ ਜਲ ਤੋਪਾਂ
ਤਸਵੀਰਾਂ ਗੁਆਂਢੀ ਮੁਲਕਾਂ ਨਾਲ ਲਗਦੀ ਕਿਸੀ ਸਰਹੱਦ ਦੀਆਂ ਨਹੀਂ ਬਲਕਿ ਗੁਆਂਢੀ ਸੂਬੇ ਹਰਿਆਣਾ ਦੀਆਂ ਨੇ
ਜਿਥੇ ਕੁਰੂਕਸ਼ੇਤਰ ਪੁਲਿਸ ਲਾਈਨ ਚ ਕੁਰੂਕਸ਼ੇਤਰ ਪੁਲਿਸ ਮੁਲਾਜ਼ਮਾਂ ਨੇ ਫੁੱਲ ਡ੍ਰੇਸ ਰਿਹਰਸਲ ਕੀਤੀ ਹੈ |
ਵਾਟਰ ਕੰਨਨ,ਹੰਝੂ ਦੇ ਗੈਸ ਦੇ ਗੋਲੇ ਤੇ ਭਾਰੀ ਫ਼ੋਰਸ ਤੇ ਸੁਰੱਖਿਆ ਕੀਟਾਂ - ਹਰ ਚੀਜ਼ ਦਾ ਨਿਰੀਖਣ ਕੀਤਾ ਗਿਆ ਹੈ
ਤਾਂ ਜੋ ਜ਼ਰੂਰਤ ਪੈਣ ਤੇ ਇਸਤੇਮਾਲ ਹੋ ਸਕਣ |
ਐਸਪੀ ਕੁਰੂਕਸ਼ੇਤਰ ਸੁਰੇਂਦਰ ਭੋਰੀਆ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕ਼ਾਨੂਨ ਵਿਵਸਥਾ ਹੱਥ ਚ ਨਹੀਂ ਲੈਣ ਦਿੱਤੀ ਜਾਵੇਗੀ |
ਤੇ ਕਿਸਾਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ ਅਰਧ ਸੈਨਿਕ ਬਲ ਦੀਆਂ ਚਾਰ ਕੰਪਨੀਆਂ ਨੂੰ ਵੀ ਕੁਰੂਕਸ਼ੇਤਰ ਬੁਲਾਇਆ ਗਿਆ ਹੈ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en






















