ਪੜਚੋਲ ਕਰੋ

Heatwave Effect | ਗਰਮੀ ਕਾਰਨ ਬੇਹੋਸ਼ ਹੋ ਹੋ ਡਿਗੇ ਵਿਦਿਆਰਥੀ,ਸਕੂਲ 'ਚ ਮਚੀ ਹਾਹਾਕਾਰ

#Weather #Heatwave #Bihar #achool #abplive 
ਅੱਤ ਦੀ ਗਰਮੀ ਪੰਜਾਬ ਸਮੇਤ ਪੂਰੇ ਉੱਤਰ ਭਾਰਤ 'ਚ ਲੋਕਾਂ 'ਤੇ ਕਹਿਰ ਬਰਸਾ ਰਹੀ ਹੈ |
ਤਸਵੀਰਾਂ ਬਿਹਾਰ ਦੀਆਂ ਹਨ 
ਜਿਥੇ ਇਕ ਸਕੂਲ ਦੇ ਕਈ ਵਿਦਿਆਰਥੀ ਗਰਮੀ ਕਾਰਨ ਬੇਹੋਸ਼ ਹੋ ਗਏ। 
ਜਿਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਮਾਮਲਾ  ਬਿਹਾਰ ਦੇ ਸ਼ੇਖਪੁਰਾ ਦਾ ਹੈ |
ਬੱਚਿਆਂ ਦੇ ਇੰਝ ਬੇਹੋਸ਼ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਹਥਾਂ ਪੈਰਾਂ ਦੀ ਪੈ ਗਈ 
ਮਾਪੇ ਚਿੰਤਤ ਨਜ਼ਰ ਆਏ |ਵਿਦਿਆਰਥੀ ਹਸਪਤਾਲ ਚ ਜ਼ੇਰੇ ਇਲਾਜ਼ ਹਨ |
ਦੱਸਿਆ ਜਾ ਰਿਹਾ ਹੈ ਕਿ ਬਿਹਾਰ ਕੇ ਬੇਗੂਸਰਾਏ ਅਤੇ ਸ਼ੇਖਪੁਰਾ ਵਿੱਚ ਨੇੜੇ 48 ਸਕੂਲ ਦੇ ਵਿਦਿਆਰਥੀ ਬੇਹੋਸ਼ ਹੋਏ ਨੇ |
ਕਿਓਂਕਿ ਗਯਾ ਸਮੇਤ ਪੂਰਾ ਬਿਹਾਰ ਇਨ੍ਹੀਂ ਦਿਨੀਂ ਗਰਮੀ ਦੀ ਲਪੇਟ 'ਚ ਹੈ। ਬਿਹਾਰ 'ਚ ਇਸ ਵਾਰ ਭਿਆਨਕ ਗਰਮੀ ਨੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 
ਗਯਾ, ਔਰੰਗਾਬਾਦ ਅਤੇ ਅਰਵਲ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਹੈ। 
ਬਿਹਾਰ ਦੇ ਔਰੰਗਾਬਾਦ ਜ਼ਿਲੇ 'ਚ ਸਭ ਤੋਂ ਜ਼ਿਆਦਾ ਤਾਪਮਾਨ ਦੇਖਣ ਨੂੰ ਮਿਲਿਆ, ਇੱਥੇ ਤਾਪਮਾਨ 48 ਡਿਗਰੀ ਦੇ ਨੇੜੇ ਪਹੁੰਚ ਗਿਆ, ਜਦੋਂ ਕਿ ਅਰਵਲ 'ਚ ਤਾਪਮਾਨ 46.9 ਡਿਗਰੀ ਅਤੇ ਗਯਾ 'ਚ 46.8 ਡਿਗਰੀ ਤੱਕ ਪਹੁੰਚ ਗਿਆ। 
ਜ਼ਿਕਰ ਏ ਖਾਸ ਹੈ ਕਿ ਅੱਤ ਦੀ ਗਰਮੀ ਨੂੰ ਵੇਖਦਿਆਂ ਪੰਜਾਬ ਸਮੇਤ ਕਈ ਰਾਜਾਂ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਐਲਾਨੀਆਂ ਗਈਆਂ ਹਨ |
ਲੇਕਿਨ ਬਾਵਜ਼ੂਦ ਇਸ ਦੇ ਬਿਹਾਰ ਦੇ ਸਕੂਲਾਂ ਚ ਛੁੱਟੀ ਨਹੀਂ ਕੀਤੀ ਜਾ ਰਹੀਆਂ 
ਜਿਸ ਕਾਰਨ ਮਾਪਿਆਂ ਚ ਰੋਸ਼ ਵਧਦਾ ਜਾ ਰਿਹਾ ਹੈ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਟਾਪ ਹੈਡਲਾਈਨ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ

ਇੱਕ ਜੁਲਾਈ ਨੂੰ ਔਰਤਾਂ ਦੇ ਖਾਤਿਆਂ 'ਚ ਆਉਣਗੀਆਂ ਤਿੰਨ ਕਿਸ਼ਤਾਂ, CM ਮਾਨ ਦਾ ਵੱਡਾ ਐਲਾਨ, ਕਿਹਾ-ਮਾਵਾਂ ਧੀਆਂ ਸਤਿਕਾਰ ਯੋਜਨਾ ਹੋਵੇਗੀ ਸ਼ੁਰੂ...

ABP Sanjha Top 10, 22 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning

ABP Sanjha Top 10, 21 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇੱਕ ਜੁਲਾਈ ਨੂੰ ਔਰਤਾਂ ਦੇ ਖਾਤਿਆਂ 'ਚ ਆਉਣਗੀਆਂ ਤਿੰਨ ਕਿਸ਼ਤਾਂ, CM ਮਾਨ ਦਾ ਵੱਡਾ ਐਲਾਨ, ਕਿਹਾ-ਮਾਵਾਂ ਧੀਆਂ ਸਤਿਕਾਰ ਯੋਜਨਾ ਹੋਵੇਗੀ ਸ਼ੁਰੂ...
ਇੱਕ ਜੁਲਾਈ ਨੂੰ ਔਰਤਾਂ ਦੇ ਖਾਤਿਆਂ 'ਚ ਆਉਣਗੀਆਂ ਤਿੰਨ ਕਿਸ਼ਤਾਂ, CM ਮਾਨ ਦਾ ਵੱਡਾ ਐਲਾਨ, ਕਿਹਾ-ਮਾਵਾਂ ਧੀਆਂ ਸਤਿਕਾਰ ਯੋਜਨਾ ਹੋਵੇਗੀ ਸ਼ੁਰੂ...
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੂਨ 2026

Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ

Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ

NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 

iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ

Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ

Embed widget