ਪੜਚੋਲ ਕਰੋ
Advertisement
ਹਿਮਾਚਲ 'ਚ ਮੌਨਸੂਨ ਨੇ ਮਚਾਈ ਭਾਰੀ ਤਬਾਹੀ,ਮੌਨਸੂਨ ਬਾਰਸ਼ ਕਾਰਨ ਹੁਣ ਤੱਕ 78 ਲੋਕਾਂ ਦੀ ਮੌਤ
ਹਿਮਾਚਲ 'ਚ ਮੌਨਸੂਨ ਨੇ ਮਚਾਈ ਭਾਰੀ ਤਬਾਹੀ,ਮੌਨਸੂਨ ਬਾਰਸ਼ ਕਾਰਨ ਹੁਣ ਤੱਕ 78 ਲੋਕਾਂ ਦੀ ਮੌਤ
ਪਹਾੜੀ ਰਾਜ ਹਿਮਾਚਲ 'ਚ ਮੌਨਸੂਨ ਦੇ ਸ਼ੁਰੂਆਤੀ ਦੌਰ 'ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਜੁਲਾਈ ਦੇ ਸ਼ੁਰੂ 'ਚ ਹੋਈ ਮੌਨਸੂਨ ਬਾਰਸ਼ ਕਾਰਨ ਹੁਣ ਤੱਕ 78 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 104 ਲੋਕ ਜ਼ਖਮੀ ਹੋਏ ਹਨ। 150 ਕਰੋੜ ਤੋਂ ਵੱਧ ਦੀ ਜਾਇਦਾਦ ਪਾਣੀ ਨਾਲ ਲੈ ਗਈ ਹੈ। ਸਭ ਤੋਂ ਵੱਧ ਨੁਕਸਾਨ ਲੋਕ ਨਿਰਮਾਣ ਵਿਭਾਗ ਦਾ ਹੋਇਆ ਹੈ। ਇਸ ਦੌਰਾਨ 62 ਪਸ਼ੂ-ਪੰਛੀਆਂ ਦੀ ਵੀ ਮੌਤ ਹੋ ਗਈ। ਮੀਂਹ ਕਾਰਨ 100 ਤੋਂ ਵੱਧ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ। 62 ਗਊਸ਼ਾਲਾ ਰੁੜ੍ਹ ਗਈ। 78 ਮੌਤਾਂ ਵਿੱਚੋਂ ਸਭ ਤੋਂ ਵੱਧ 50 ਮੌਤਾਂ ਵਾਹਨ ਹਾਦਸਿਆਂ ਕਾਰਨ ਹੋਈਆਂ। 8 ਮੌਤਾਂ ਸੱਪ ਦੇ ਡੰਗਣ ਕਾਰਨ, 3 ਮੌਤਾਂ ਬਿਜਲੀ ਦਾ ਕਰੰਟ ਲੱਗਣ ਨਾਲ ਅਤੇ ਬਾਕੀ ਹੜ੍ਹਾਂ ਜਾਂ ਲੈਂਡ ਸਲਾਈਡ ਕਾਰਨ ਹੋਈਆਂ। ਕਈ ਥਾਵਾਂ 'ਤੇ ਮੀਂਹ ਨੇ ਕਹਿਰ ਵਿਖਾਇਆ।
ਦੇਸ਼
Google Map | ਅਧੂਰੇ ਪੁਲ ਤੋਂ ਡਿੱਗੀ ਕਾਰ, ਦਰਦਨਾਕ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ |
Navjot Sidhu | ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੀ ਖੁਸ਼ੀ 'ਚ ਪਰਿਵਾਰ ਸਮਤੇ Amritsar ਦੀ ਗੇੜੀ ਤੇ ਨਿਕਲੇ ਸਿੱਧੂ
ਵਿਆਹ ਵਾਲੇ ਘਰ 'ਚ ਹੋਇਆ ਹਾਦਸਾ, ਵਿਛ ਗਿਆ ਸੱਥਰ |Fatehgarh Sahib |
MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ
'ਜਦੋਂ ਤੋਂ ਮੈਂ ਜੰਮਿਆ ਉਦੋਂ ਤੋਂ ਹੀ ਮੇਰਾ ਰੱਥ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ'
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕਾਰੋਬਾਰ
ਚੰਡੀਗੜ੍ਹ
Advertisement
Advertisement
ਟ੍ਰੈਂਡਿੰਗ ਟੌਪਿਕ
Advertisement