Himachal Crypto Currency Scam |2300 ਕਰੋੜ ਦਾ ਘੁਟਾਲਾ,ਇੱਕ ਲੱਖ ਲੋਕਾਂ ਨਾਲ ਠੱਗੀ,1,000 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਿਕਾਰ
Himachal Crypto Currency Scam |2300 ਕਰੋੜ ਦਾ ਘੁਟਾਲਾ,ਇੱਕ ਲੱਖ ਲੋਕਾਂ ਨਾਲ ਠੱਗੀ,1,000 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਿਕਾਰ
#Himacha #Scam #cryptocurrencyscam #crime #Latestnews
ਹਿਮਾਚਲ ਪ੍ਰਦੇਸ਼ 'ਚ ਕ੍ਰਿਪਟੋ ਕਰੰਸੀ 'ਚ ਨਿਵੇਸ਼ ਦੇ ਨਾਂ 'ਤੇ ਕਰੀਬ 23 ਕਰੋੜ ਰੁਪਏ ਦਾ ਘਪਲਾ ਹੋਇਆ ਹੈ।
ਸੂਬੇ ਦੇ ਮੰਡੀ, ਕਾਂਗੜਾ, ਚੰਬਾ, ਬਿਲਾਸਪੁਰ, ਹਮੀਰਪੁਰ ਅਤੇ ਹੋਰ ਇਲਾਕਿਆਂ 'ਚ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ।
ਤੇ ਲਗਭਗ ਇੱਕ ਲੱਖ ਲੋਕਾਂ ਨਾਲ ਠੱਗੀ ਵੱਜੀ ਹੈ
ਇੰਨਾ ਹੀ ਨਹੀਂ ਇਸ ਘੁਟਾਲੇ ਵਿੱਚ 1,000 ਤੋਂ ਵੱਧ ਪੁਲਿਸ ਮੁਲਾਜ਼ਮ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਿਮਾਚਲ ਪੁਲਿਸ ਨੇ ਡੀਆਈਜੀ ਅਭਿਸ਼ੇਕ ਧੁੱਲਰ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕਰਕੇ ਜਾਂਚ ਨੂੰ ਅੱਗੇ ਵਧਾਇਆ
ਮਾਮਲੇ ਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਦਕਿ ਇਸ ਘੁਟਾਲੇ ਦਾ ਸਰਗਨਾ ਫਰਾਰ ਹੈ।
ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੰਜੇ ਕੁੰਡੂ ਨੇ ਕਿਹਾ ਕਿ ਜਾਂਚ ਸੰਗਠਿਤ ਅਤੇ ਯੋਜਨਾਬੱਧ ਤਰੀਕੇ ਨਾਲ ਅੱਗੇ ਵਧ ਰਹੀ ਹੈ।ਗਲਤ ਕੰਮ ਕਰਨ ਵਾਲੇ ਸਾਰੇ ਠੱਗਾਂ ਨੂੰ ਫੜ੍ਹਿਆ ਜਾਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...