![ABP Premium](https://cdn.abplive.com/imagebank/Premium-ad-Icon.png)
Himachal ready for Warm Welcome | Christmas ਅਤੇ New Year ਤੋਂ ਪਹਿਲਾਂ Manali ਸੈਲਾਨੀਆਂ ਦੇ ਸਵਾਗਤ ਲਈ ਤਿਆਰ
Himachal ready for Warm Welcome | Christmas ਅਤੇ New Year ਤੋਂ ਪਹਿਲਾਂ Manali ਸੈਲਾਨੀਆਂ ਦੇ ਸਵਾਗਤ ਲਈ ਤਿਆਰ
#Himachal #Tourism #newyearcelebration #Christmascelebration #abplive
ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਮਾਲ ਰੋਡ ਕ੍ਰਿਸਮਸ ਅਤੇ ਨਵੇਂ ਸਾਲ ਤੋਂ ਪਹਿਲਾਂ ਸੈਲਾਨੀਆਂ ਨਾਲ ਗੁਲਜ਼ਾਰ ਹੈ।
ਠੰਢ ਦਾ ਮੌਸਮ ਸੈਲਾਨੀਆਂ ਨੂੰ ਮਨਾਲੀ ਵੱਲ ਲਗਾਤਾਰ ਖਿੱਚ ਰਿਹਾ ਹੈ। ਸਿਸੂ 'ਚ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਇੱਥੇ ਹੋਰ ਸੈਲਾਨੀਆਂ ਦੇ ਪਹੁੰਚਣ ਦੀ ਉਮੀਦ ਹੈ।
ਹੋਟਲ ਕਾਰੋਬਾਰ ਨਾਲ ਜੁੜੇ ਲੋਕ ਅਤੇ ਮਨਾਲੀ ਟੂਰਿਜ਼ਮ ਕਾਰਪੋਰੇਸ਼ਨ ਇਸ ਵਾਰ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਸੈਲਾਨੀਆਂ ਲਈ ਕਈ ਖਾਸ ਪ੍ਰਬੰਧ ਕਰ ਰਹੇ ਹਨ। ਇਨ੍ਹਾਂ ਵਿੱਚ ਲਾਈਵ ਡਾਂਸ ਅਤੇ ਸ਼ਾਨਦਾਰ ਡੀਜੇ ਸ਼ਾਮਲ ਹਨ।ਤਿਆਰੀਆਂ ਮੁਕੰਮਲ ਹਨ। ਸੈਲਾਨੀਆਂ ਅਤੇ ਮਨਾਲੀ ਸ਼ਹਿਰ ਦੇ ਲੋਕਾਂ ਨੂੰ ਭਰੋਸਾ ਹੈ ਕਿ ਉਹ ਇਸ ਸਾਲ ਨੂੰ ਵਧੀਆ ਤਰੀਕੇ ਨਾਲ ਅਲਵਿਦਾ ਕਹਿਣਗੇ ਅਤੇ ਨਵੇਂ ਸਾਲ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕਰਨਗੇ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha
![Delhi Pollution| ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ, NGT ਮੈਂਬਰ ਨੇ ਦੱਸੀ ਹਕੀਕਤ](https://feeds.abplive.com/onecms/images/uploaded-images/2024/07/03/930921a7e5289d8fb5597fa2f5f405291719997783648804_original.jpg?impolicy=abp_cdn&imwidth=470)
![Kulwinder Kaur| ਕੁਲਵਿੰਦਰ ਕੌਰ ਦਾ ਹੋਇਆ ਤਬਾਦਲਾ ?](https://feeds.abplive.com/onecms/images/uploaded-images/2024/07/03/83b1702d14c990f7b58e510285e30d741719997512813804_original.jpg?impolicy=abp_cdn&imwidth=100)
![Amarnath Yatra |Bus Brakes Fail | ਬੱਸ ਦੀਆ ਬ੍ਰੇਕਾਂ ਹੋਈਆਂ ਫੇਲ ,ਚਲਦੀ ਬੱਸ ਤੋਂ ਛਾਲ ਮਾਰਕੇ ਲੋਕਾਂ ਨੇ ਬਚਾਈ ਆਪਣੀ ਜਾਨ ,10 ਜ਼ਖਮੀ |J&K](https://feeds.abplive.com/onecms/images/uploaded-images/2024/07/03/453f0b0bbfb57dd30c7bb84d19cfa8141719992308543447_original.jpg?impolicy=abp_cdn&imwidth=100)
![Karnal Murder| ਪੁਲਿਸ ਮੁਲਾਜ਼ਮ ਨੂੰ ਮਾਰੀਆਂ ਗੋਲੀਆਂ, ਹੋਈ ਮੌਤ](https://feeds.abplive.com/onecms/images/uploaded-images/2024/07/03/75eaa8911d43b818b3d74ed7c837a1411719994322275804_original.jpg?impolicy=abp_cdn&imwidth=100)
![Asaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'](https://feeds.abplive.com/onecms/images/uploaded-images/2024/07/02/cc139f0d2186304e4f2f495b611389fd1719943234107673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)