ਪੜਚੋਲ ਕਰੋ
Advertisement
(Source: ECI/ABP News/ABP Majha)
Himachal - ਜਲ ਸੈਲਾਬ ਤੋਂ ਬਾਅਦ ਰਹਿ ਗਏ ਤਬਾਹੀ ਦੇ ਨਿਸ਼ਾਨ
ਧਰਮਸ਼ਾਲਾ ਦੇ ਭਾਗਸੂਨਾਗ ਤੋਂ abp ਸਾਂਝਾ ਦੀ ਗਰਾਊਂਡ ਰਿਪੋਰਟ
ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਹੋਈ ਸੀ ਭਾਰੀ ਬਾਰਿਸ਼
ਸ਼ਾਹਪੁਰ ਦੇ ਬੋਹ ਇਲਾਕੇ ‘ਚ 5 ਲੋਕਾਂ ਦੀ ਮੌਤ, 5 ਲਾਪਤਾ
ਪਾਣੀ ਦਾ ਤੇਜ ਵਹਾ ਕਾਰਾਂ ਨੂੰ ਰੋੜ ਕੇ ਲੈ ਗਿਆ ਸੀ
ਸਥਾਨਕ ਲੋਕਾਂ ਨੇ ਇੰਤਜ਼ਾਮਾਂ ‘ਤੇ ਚੁੱਕੇ ਸਵਾਲ
ਵਾਹਨ ਜਲ ਸੈਲਾਬ ਬਾਅਦ ਬੁਰੀ ਤਰ੍ਹਾਂ ਨਾਲ ਟੁੱਟੇ
ਸੜਕਾਂ ਭੰਨੀਆਂ ਗਈਆਂ ਨੇ, ਲੋਕ ਹਾਲੋ ਬੇਹਾਲ
ਭਾਗਸੂਨਾਗ ‘ਚ ਪੀਣ ਦੇ ਪਾਣੀ ਦੀ ਸਪਲਾਈ ਟੁੱਟ ਗਈ
ਕੁਦਰਤੀ ਸੋਮਿਆਂ ਤੋਂ ਪੀਣ ਦਾ ਪਾਣੀ ਲੈ ਕੇ ਆ ਰਹੇ ਲੋਕ
ਘਰ , ਦੁਕਾਨਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ
ਮੈਕਲੌਡਗੰਜ 'ਚ ਵੀ ਘਟੀ ਸੈਲਾਨੀਆਂ ਦੀ ਗਿਣਤੀ
ਦੇਸ਼
MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ
ਹੋਰ ਵੇਖੋ
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement