ਪੜਚੋਲ ਕਰੋ
Advertisement
ਵੇਖੋ ਕਿੰਝ 'ਮੌਤ ਨੂੰ ਮਖੌਲਾਂ' ਕਰ ਰਹੇ ਲੋਕ,ਜੇਕਰ ਕੋਈ ਹਾਦਸਾ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ?
ਵੇਖੋ ਕਿੰਝ ਮੌਤ ਦੇ ਮੂੰਹ 'ਚੋਂ ਲੰਘ ਰਹੇ ਲੋਕ
ਜੇਕਰ ਕੋਈ ਹਾਦਸਾ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ?
ਕੁਦਰਤ ਦੇ ਕਹਿਰ ਅੱਗੇ ਨਾਦਾਨੀਆਂ ਕਿਉਂ ?
ਭਾਰੀ ਪੈ ਸਕਦੀਆਂ ਹਨ 'ਮੌਤ ਨੂੰ ਮਖੌਲਾਂ' ਕਰਨੀਆਂ
ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ ਹੈ |ਭਾਰੀ ਬਾਰਿਸ਼ ਕਾਰਨ ਕਿਤੇ ਲੈਂਡਸਲਾਈਡ ਹੋ ਰਹੀ ਹੈ ਤੇ ਕਿਤੇ ਬੱਦਲ ਫੱਟਣ ਨੁਕਸਾਨ ਹਾਰਨ ਹੋਇਆ ਹੈ | ਉਥੇ ਹੀ ਇਹ ਵੀਡੀਓ ਸਾਹਮਣੇ ਆਈ ਹੈ ਹਿਮਾਚਲ ਤੋਂ, ਜਿਥੇ ਭਾਰੀ ਬਾਰਿਸ਼ ਕਾਰਨ ਪਹਾੜਾਂ ਤੋਂ ਪਾਣੀ ਹੇਠਾਂ ਆ ਰਿਹਾ ਹੈ | ਪਰ ਹੈਰਾਨ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਖੌਫਨਾਕ ਸਥਿਤੀ 'ਚ ਵੀ ਕੁਝ ਲੋਕ ਮੌਤ ਨੂੰ ਮਖੌਲਾਂ ਕਰਦੇ ਹੋਏ ਨਜ਼ਰ ਆਏ | ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਤੇਜ਼ ਰਫਤਾਰ 'ਚ ਪਾਣੀ ਪਹਾੜਾਂ ਤੋਂ ਹੇਠਾਂ ਆ ਰਿਹਾ ਹੈ | ਪਰ ਬਾਵਜੂਦ ਇਸਦੇ 4 ਸ਼ਖਸ ਬਿਨਾਂ ਕਿਸੇ ਡਰੋਂ ਰਾਸਤਾ ਪਾਰ ਕਰ ਰਹੇ ਹਨ | ਇੰਨਾ ਹੀ ਨਹੀਂ ਉਕਤ ਲੋਕ ਇਕ ਮੋਟਰਸਾਈਕਲ ਵੀ ਪਾਰ ਲੈ ਕੇ ਜਾ ਰਹੇ ਹਨ | ਖੌਫਨਾਕ ਮੰਜ਼ਰ ਦੀ ਇਹ ਵੀਡੀਓ ਦੂਰ ਖੜ੍ਹੇ ਕਿਸੇ ਸ਼ਖਸ ਵਲੋਂ ਬਣਾਈ ਗਈ ਹੈ,ਜੋ ਕਾਫ਼ੀ ਵਾਇਰਲ ਹੋ ਰਹੀ ਹੈ |
ਦੇਸ਼
ਬਾਦਲ ਧੜਾ ਅਕਾਲ ਤਖਤ ਸਾਹਿਬ ਤੋਂ ਭਗੌੜਾ ! Amritpal Singh ਦੇ ਪਿਤਾ ਦੇ ਵੱਡੇ ਇਲਜ਼ਾਮ
ਕਿਸਾਨ ਹੋ ਗਿਆ ਤੱਤਾ ਕਹਿੰਦਾ, ਜਾਣ ਬੁੱਝ ਕੇ ਸਾਡੀਆਂ ਪੱਗਾਂ ਨੂੰ ਹੱਥ ਪਾਇਆ ਜਾ ਰਿਹਾ
ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਕੈਦ ?Amritpal Singh ਦੇ ਪਿਤਾ ਨੇ ਕਰ ਦਿੱਤੇ ਵੱਡੇ ਖੁਲਾਸੇ
Jagjit Singh Dhallewal | ਸਰਵਨ ਸਿੰਘ ਪੰਧੇਰ ਦੀ ਦਹਾੜ, ਕੇਂਦਰ ਸਰਕਾਰ ਕਿਉਂ ਸੁੱਤੀ ਪਈ
ਕੇਂਦਰ ਸਰਕਾਰ ਦਾ ਨਵਾਂ ਪੰਜਾਬ ਮਾਰੂ ਫੈਸਲਾ, ਚੰਡੀਗੜ੍ਹ 'ਚ ਨਵਾਂ ਅਫ਼ਸਰ ਲਾਉਂਣ ਦੀ ਤਿਆਰੀ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement