ਪੜਚੋਲ ਕਰੋ
Advertisement
ਸ਼ਾਤਿਰ ਚੋਰ ਨੇ ਕਿਵੇਂ ਸੈਕਿੰਟਾਂ 'ਚ ਮੋਟਰਸਾਈਕਲ ਨੂੰ ਕੀਤਾ ਰਫੂਚੱਕਰ
ਸ਼ਾਤਿਰ ਚੋਰ ਨੇ ਕਿਵੇਂ ਸੈਕਿੰਟਾਂ 'ਚ ਮੋਟਰਸਾਈਕਲ ਨੂੰ ਕੀਤਾ ਰਫੂਚੱਕਰ
ਫ਼ਿਰੋਜ਼ਾਬਾਦ ਥਾਣਾ ਉੱਤਰੀ ਜ਼ੋਨ ਦੇ ਨਗਰ ਨਿਗਮ ਦੇ ਵਾਟਰ ਵਰਕਸ ਵਿਭਾਗ ਦੇ ਦਫਤਰ ਬਾਹਰ ਤੋਂ ਚੋਰ ਨੇ ਮੋਟਰਸਾਈਕਲ ਚੋਰੀ ਕਰ ਲਿਆ। ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆ ਤਸਵੀਰਾਂ। ਚੋਰ ਦਾ ਚੋਰੀ ਕਰਨ ਦਾ ਅਨੋਖਾ ਅੰਦਾਜ਼ ਹੁਣ ਵੀਡੀਓ ਦੇ ਰੂਪ 'ਚ ਵਾਇਰਲ ਹੋ ਗਿਆ ਹੈ। ਪੁਲਿਸ ਚੋਰ ਦੀ ਭਾਲ ਕਰ ਰਹੀ ਹੈ। ਦਰਅਸਲ ਪੀੜਤ ਵਿਅਕਤੀ ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ 'ਚ ਗਿਆ ਸੀ ਅਤੇ ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਚੋਰ ਬਾਈਕ ਚੋਰੀ ਕਰ ਚੁੱਕੇ ਸਨ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਤਾਂ ਚੋਰ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ ਅਤੇ ਉਹ ਮਾਸਟਰ ਚਾਬੀ ਨਾਲ ਬਾਈਕ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਚੋਰੀ ਸਬੰਧੀ ਥਾਣਾ ਉੱਤਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ। ਸੀਸੀਟੀਵੀ ਰਾਹੀਂ ਚੋਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Tags :
Bike Choriਦੇਸ਼
Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp Sanjha
Allu Arjun Arrested: ਝੁਕ ਗਿਆ ਪੁਸ਼ਪਾ ! ਸਾਊਥ ਦੇ ਸੁਪਰਸਟਾਰ Allu Arjun ਨੂੰ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰ
Jagjit Singh Dhallewal | ਡੱਲੇਵਾਲ ਬਾਰੇ ਤਾਜਾ ਅਪਡੇਟ, ਕਿਡਨੀ ਨੂੰ ਖ਼ਤਰਾ
Sukhbir Badal ਦੀ ਸਜ਼ਾ ਦਾ ਆਖ਼ਰੀ ਦਿਨ! ਅਕਾਲੀ ਦਲ ਦੇ ਭਵਿੱਖ ਦਾ ਹੋਵੇਗਾ ਫ਼ੈਸਲਾ! |Abp Sanjha
Sukhbir Badal | Narayan Singh Chaura| ਸੁਖਬੀਰ ਬਾਦਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ | abp sanjha |
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement