ਪੜਚੋਲ ਕਰੋ
ਭਾਰਤ 'ਚ ਕੋਰੋਨਾ ਕੀਤਾ ਬੇਹਾਲ, 24 ਘੰਟਿਆਂ ‘ਚ 1 ਲੱਖ 61 ਹਜ਼ਾਰ ਤੋਂ ਵੱਧ ਕੇਸ
ਭਾਰਤ ਚ ਕੋਰੋਨਾ ਦੇ ਕੇਸਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ 24 ਘੰਟਿਆਂ ‘ਚ 1 ਲੱਖ 61 ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਅਤੇ 879 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ ਹੈ। ਦੱਸ ਦਈਏ ਕਿ 51,751 ਕੋਰੋਨਾ ਕੇਸ ਸਿਰਫ਼ ਮਹਾਰਾਸ਼ਟਰ ਤੋਂ ਆਏ ਹਨ ਅਤੇ ਰਾਜਧਾਨੀ ਦਿੱਲੀ ‘ਚੋਂ 11,491 ਕੋਰੋਨਾ ਕੇਸ ਆਏ ਹਨ।
ਹੋਰ ਵੇਖੋ























