ਪੜਚੋਲ ਕਰੋ
ਜਨਮ ਦਿਨ ਮੌਕੇ Modi ਨੇ Cheetah's ਨੂੰ ਦਿੱਤਾ ਘਰ
ਭਾਰਤ ਦਾ 70 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਸ਼ਨੀਵਾਰ ਸਵੇਰੇ 7.55 ਵਜੇ ਨਾਮੀਬੀਆ ਤੋਂ ਇੱਕ ਵਿਸ਼ੇਸ਼ ਉਡਾਣ ਨੇ 8 ਚੀਤਿਆਂ ਨੂੰ ਭਾਰਤ ਲਿਆਂਦਾ। ਚੀਤੇ 24 ਲੋਕਾਂ ਦੀ ਟੀਮ ਨਾਲ ਗਵਾਲੀਅਰ ਏਅਰਬੇਸ 'ਤੇ ਉਤਰੇ।
ਹੋਰ ਵੇਖੋ