ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦੇਸ਼ 'ਚ monkeypox ਦਾ ਪਹਿਲਾ ਮਾਮਲਾ, ਕੇਰਲ ਦੇ ਇੱਕ ਮਰੀਜ਼ 'ਚ ਹੋਈ ਪੁਸ਼ਟੀ
ਦੇਸ਼ 'ਚ monkeypox ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸੰਕਰਮਿਤ ਵਿਅਕਤੀ ਕੇਰਲ ਦਾ ਵਸਨੀਕ ਹੈ ਅਤੇ ਕੁਝ ਦਿਨ ਪਹਿਲਾਂ ਹੀ ਯੂਏਈ ਤੋਂ ਵਾਪਸ ਆਇਆ ਸੀ। ਉਹ ਤਿੰਨ ਦਿਨ ਪਹਿਲਾਂ ਜਾਂਚ ਦੌਰਾਨ ਪੌਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਾਮਲੇ ਦੀ ਪੁਸ਼ਟੀ ਕੀਤੀ ਸੀ। ਦੱਸ ਦੇਈਏ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਜਾਂਚ ਲਈ ਕੇਰਲ ਦੇ ਕੋਲਮ ਵਿਖੇ ਉੱਚ ਪੱਧਰੀ ਮੈਡੀਕਲ ਟੀਮ ਭੇਜ ਦਿੱਤੀ ਹੈ।
ਪੰਜਾਬ
![SGPC on Yoga Girl |'ਅਸੀਂ ਏਡੇ ਜਾਬਰ ਵੀ ਨਹੀਂ...', ਯੋਗਾ ਗਰਲ ਨੂੰ ਮਾਫ਼ ਕਰੇਗੀ SGPC ?](https://feeds.abplive.com/onecms/images/uploaded-images/2024/07/05/9644dbf881f76f72d272efeb071c82a51720198094527673_original.jpg?impolicy=abp_cdn&imwidth=470)
SGPC on Yoga Girl |'ਅਸੀਂ ਏਡੇ ਜਾਬਰ ਵੀ ਨਹੀਂ...', ਯੋਗਾ ਗਰਲ ਨੂੰ ਮਾਫ਼ ਕਰੇਗੀ SGPC ?
View More
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement