ਪੜਚੋਲ ਕਰੋ
Income Tax Raid: ਸਿਆਸੀ ਫੰਡਿੰਗ 'ਤੇ IT ਦੀ ਵੱਡੀ ਕਾਰਵਾਈ
Income Tax Raids: ਟੈਕਸ ਚੋਰੀ ਅਤੇ ਸਿਆਸੀ ਫੰਡਿੰਗ ਦੇ ਮਾਮਲੇ 'ਚ ਆਮਦਨ ਕਰ ਵਿਭਾਗ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਦੇਸ਼ ਭਰ 'ਚ 100 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਆਈਟੀ ਟੀਮਾਂ ਦਿੱਲੀ ਤੋਂ ਉੱਤਰਾਖੰਡ ਅਤੇ ਰਾਜਸਥਾਨ ਵਰਗੇ ਰਾਜਾਂ ਤੱਕ ਪਹੁੰਚ ਗਈਆਂ ਹਨ। ਦੱਸਿਆ ਗਿਆ ਹੈ ਕਿ ਟੈਕਸ ਚੋਰੀ ਦੇ ਮਾਮਲੇ 'ਚ ਦਿੱਲੀ ਦੇ ਕਈ ਕਾਰੋਬਾਰੀ ਇਨਕਮ ਟੈਕਸ ਦੇ ਰਡਾਰ 'ਤੇ ਹਨ। ਜੈਪੁਰ 'ਚ ਵੀ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਹੋਰ ਵੇਖੋ






















