ਪੜਚੋਲ ਕਰੋ
Jammu Kashmir Terrible Truck accident : ਖਾਈ 'ਚ ਡਿੱਗਿਆ ਟਰੱਕ, ਵੀਡੀਓ ਵਾਇਰਲ
Jammu Kashmir Terrible Truck accident : ਖਾਈ 'ਚ ਡਿੱਗਿਆ ਟਰੱਕ, ਵੀਡੀਓ ਵਾਇਰਲ
#JK #Truckaccident #abplive #viralvideo
ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਇਕ ਟਰੱਕ ਡੂੰਘੀ ਖਾਈ 'ਚ ਜਾ ਡਿਗਿਆ
ਹਾਦਸੇ ਵਿੱਚ ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ
ਜਿਸ ਚ ਨਜ਼ਰ ਆ ਰਿਹਾ ਹੈ ਕਿ
ਟਰੱਕ ਸੜਕ ਤੋਂ ਸਿੱਧਾ ਹੇਠਾਂ ਖਾਈ ਵਿੱਚ ਜਾ ਡਿੱਗਿਆ,
ਇਸ ਦੌਰਾਨ ਕੁਝ ਘਰ ਵੀ ਟਰੱਕ ਦੀ ਲਪੇਟ ਵਿੱਚ ਆ ਗਏ।
ਜ਼ਖਮੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਰਾਜੌਰੀ ਰੈਫਰ ਕਰ ਦਿੱਤਾ ਗਿਆ ਹੈ।
ਹੋਰ ਵੇਖੋ






















