![ABP Premium](https://cdn.abplive.com/imagebank/Premium-ad-Icon.png)
Karnal Shakira Cow Milking Record | ਕਰਨਾਲ ਦੀ ਸ਼ਕੀਰਾ ਦਾ ਕਮਾਲ - 24 ਘੰਟਿਆਂ 'ਚ ਦਿੱਤਾ 80 ਲੀਟਰ ਤੋਂ ਵੱਧ ਦੁੱਧ
Karnal Shakira Cow Milking Record | ਕਰਨਾਲ ਦੀ ਸ਼ਕੀਰਾ ਦਾ ਕਮਾਲ - 24 ਘੰਟਿਆਂ 'ਚ ਦਿੱਤਾ 80 ਲੀਟਰ ਤੋਂ ਵੱਧ ਦੁੱਧ
#Karnal #Haryana #Cowmilkingrecord #asia #Shakiracow #abplive
ਹਰਿਆਣਾ ਦੇ ਕਰਨਾਲ ਦੀ ਗਾਂ ਸ਼ਕੀਰਾ ਨੇ 24 ਘੰਟਿਆਂ ਵਿੱਚ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਹੈ।
ਸ਼ਕੀਰਾ ਨੇ 24 ਘੰਟਿਆਂ 'ਚ 80 ਲੀਟਰ ਤੋਂ ਵੱਧ ਦੁੱਧ ਦੇ ਕੇ 'ਕਾਊ ਮਿਲਕਿੰਗ ਚੈਂਪੀਅਨਸ਼ਿਪ' ਜਿੱਤੀ।
ਪਿਛਲੇ ਹਫ਼ਤੇ ਡੇਅਰੀ ਫਾਰਮ ਐਸੋਸੀਏਸ਼ਨ ਵੱਲੋਂ ਕੁਰੂਕਸ਼ੇਤਰ ਵਿੱਚ 'ਕਾਊ ਮਿਲਕਿੰਗ ਚੈਂਪੀਅਨਸ਼ਿਪ' ਕਰਵਾਈ ਸੀ
ਜਿਸ ਵਿੱਚ ਹਿੱਸਾ ਲੈਣ ਵਾਲੀ ਸ਼ਕੀਰਾ ਨਾਮ ਦੀ ਗਾਂ ਨੇ 24 ਘੰਟਿਆਂ ਵਿੱਚ 80 ਲੀਟਰ ਤੋਂ ਵੱਧ ਦੁੱਧ ਦੇ ਕੇ ਚੈਂਪੀਅਨਸ਼ਿਪ ਜਿੱਤੀ ਹੈ |
ਸ਼ਕੀਰਾ ਛੇ ਸਾਲ ਦੀ ਹੈ ਅਤੇ ਹੁਣ ਤੱਕ ਚਾਰ ਵੱਛਿਆਂ ਨੂੰ ਜਨਮ ਦੇ ਚੁੱਕੀ ਹੈ।
ਗਾਵਾਂ ਦੇ ਮਾਲਕ ਦੋ ਭਰਾ ਹਨ ਜੋ ਗਊ ਬਰੀਡਿੰਗ ਫਾਰਮ ਚਲਾਉਂਦੇ ਹਨ।
ਕਰਨਾਲ ਦੇ ਸ਼ੈਂਕੀ ਤੇ ਸੁਨੀਲ ਦੋਵਾਂ ਭਰਾਵਾਂ ਨੇ ਆਪਣੇ ਫਾਰਮ ਵਿੱਚ ਹੋਲਸਟਾਈਨ ਫਰੀਜ਼ੀਅਨ ਨਸਲ ਦੀਆਂ ਗਾਵਾਂ ਪਾਲੀਆਂ ਹਨ।
ਇਸ ਸਮੇਂ ਉਨ੍ਹਾਂ ਦੇ ਕੋਲ 120 ਦੇ ਕਰੀਬ ਗਾਵਾਂ ਹਨ।
ਦੋਵੇਂ ਭਰਾਵਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਸਾਰੀਆਂ ਗਾਵਾਂ ਦੇ ਚਾਰੇ ਦਾ ਖਾਸ ਧਿਆਨ ਰੱਖਦੇ ਹਨ ਤੇ ਪੂਰੀ ਚੰਗੀ ਦੇਖਭਾਲ ਕਰਦੇ ਹਨ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....
ABP Sanjha
![Asaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'](https://feeds.abplive.com/onecms/images/uploaded-images/2024/07/02/cc139f0d2186304e4f2f495b611389fd1719943234107673_original.jpg?impolicy=abp_cdn&imwidth=470)
![Raghav Chadha In Parliament | ਰਾਜ ਸਭਾ 'ਚ ਰਾਘਵ ਚੱਢਾ ਦਾ ਚੜ੍ਹਿਆ ਪਾਰਾ, ਵੇਖੋ ਕਿਹੜੇ ਮੁੱਦੇ 'ਤੇ ਬੋਲੇ](https://feeds.abplive.com/onecms/images/uploaded-images/2024/07/02/44e1dfbff83aedc4bf9442b9f9dcc7001719942663127673_original.jpg?impolicy=abp_cdn&imwidth=100)
![Hathras Accident | ਭਗਦੜ ਦੌਰਾਨ 100 ਦੇ ਕਰੀਬ ਲੋਕਾਂ ਦੀ ਮੌਤ, ਜਿੰਮੇਵਾਰ ਕੌਣ ?](https://feeds.abplive.com/onecms/images/uploaded-images/2024/07/02/974f9b5a186f9c0279d0788afe483c8d1719925524157447_original.jpg?impolicy=abp_cdn&imwidth=100)
![Rahul Gandhi Vs Modi 3.0| ਸੰਸਦ 'ਚ ਰਾਹੁਲ ਗਾਂਧੀ ਨੇ ਕਿਉਂ ਵਿਖਾਈਆਂ ਸ਼ਿਵ ਤੇ ਗੁਰੂ ਨਾਨਕ ਦੀਆਂ ਫ਼ੋਟੋਆਂ](https://feeds.abplive.com/onecms/images/uploaded-images/2024/07/02/71e2f428827a681b862e1129b0cb18a71719908119146673_original.jpg?impolicy=abp_cdn&imwidth=100)
![Rahul Gandhi Vs BJP |'ਅਯੋਧਿਆ ਉਦਘਾਟਨ 'ਚ ਅੰਬਾਨੀ -ਅਡਾਨੀ ਸੀ - ਅਯੋਧਿਆ ਦਾ ਕੋਈ ਨਹੀਂ ਸੀ' | Ayodhya Issue](https://feeds.abplive.com/onecms/images/uploaded-images/2024/07/02/4a92036589c919e963f93ee0830f10571719907919554673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)