ਪੜਚੋਲ ਕਰੋ

Baba Bageshwar ਨੂੰ ਧਮਕੀ ਦੇਣ ਵਾਲਾ ਬਿਹਾਰੀ ਕਾਬੂ, Lawrence Bishnoi ਦੇ ਨਾਂ 'ਤੇ ਮੰਗੀ ਸੀ ਫਿਰੌਤੀ

#Crime #Deaththreat #Babbabageshwar #abplive

ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਫਰਜੀ ਮੇਲ ਆਈਡੀ ਬਣਾ ਕੇ ਪੰਡਿਤ ਧੀਰੇਂਦਰ ਸ਼ਾਸਤਰੀ ਉਰਫ ਬਾਬਾ ਬਾਗੇਸ਼ਵਰ ਕੋਲੋਂ ਫਿਰੌਤੀ ਮੰਗਣ ਵਾਲਾ ਮੁਲਜ਼ਮ ਪੁਲਿਸ ਅੜਿਕੇ ਆ ਗਿਆ ਹੈ
ਬਾਬਾ ਬਾਗੇਸ਼ਵਰ ਕੋਲੋਂ ਦੱਸ ਲੱਖ ਰੁਪਏ ਮੰਗਣ ਵਾਲੇ ਠੱਗ ਨੂੰ NIA ਅਤੇ ਇੰਟਰਪੋਲ ਨੇ ਪਟਨਾ ਤੋਂ ਗ੍ਰਿਫਤਾਰ ਕੀਤਾ ਹੈ
ਮੁਲਜ਼ਮ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਮ ਤੇ ਪੰਡਿਤ ਧੀਰੇਂਦਰ ਸ਼ਾਸਤਰੀ ਕੋਲੋਂ 10 ਲੱਖ ਦੀ ਫਿਰੌਤੀ ਮੰਗੀ ਸੀ
ਤੇ ਨਾ ਦੇਣ ਦੀ ਸਥਿਤੀ ਚ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ
ਇਸ ਸੰਬੰਧੀ ਬਾਗੇਸ਼ਵਰ ਧਾਮ ਵਲੋਂ ਛਤ੍ਰਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ
ਜਿਸ ਤੋਂ ਬਾਅਦ ਪੁਲਿਸ ਹਰਕਤ ਚ ਆਈ ਤੇ ਮੁਲਜ਼ਮ ਨੂੰ ਪਟਨਾ ਤੋਂ ਕਾਬੂ ਕਰ ਲਿਆ ਗਿਆ ਹੈ
ਮੁਲਜ਼ਮ ਦੀ ਪਹਿਚਾਣ ਆਕਾਸ਼ ਕੁਮਾਰ ਵਜੋਂ ਹੋਈ ਹੈ
ਉਮਰ ਕਰੀਬ 23 ਸਾਲ ਜੋ ਕਿ ਬਿਹਾਰ ਦੇ ਨਾਲੰਦਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ
ਪੁਲਿਸ ਨੇ ਉਸਨੂੰ ਅਦਾਲਤ ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਟਾਪ ਹੈਡਲਾਈਨ

ਝੋਟਾ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਮਾਨਸਾ SSP ਨੂੰ ਹਟਾਉਣ ਦੀ ਮੰਗ, ਪਿਤਾ ਨੇ ਕਿਹਾ- ਸਰਕਾਰ ਤੁਰੰਤ ਮੰਨੇ ਗੱਲ

ਰਾਸ਼ਨ-ਪਾਣੀ ਜਮ੍ਹਾਂ ਕਰ ਲਓ, ਦੁਨੀਆ 'ਤੇ ਆਉਣ ਵਾਲੀ ਸਭ ਤੋਂ ਵੱਡੀ ਮੁਸੀਬਤ; ਜਾਣੋ

ਪਰਵਿੰਦਰ ਝੋਟਾ ਦੀ ਡੈੱਡਬਾਡੀ ਰਾਤ 12 ਵਜੇ ਭੇਜੀ ਗਈ ਚੰਡੀਗੜ੍ਹ, 24ਵੇਂ ਦਿਨ ਹੋਵੇਗਾ ਪੋਸਟਮਾਰਟਮ; ਕਿਉਂ ਹੋਇਆ ਸਮਝੌਤਾ?

ABP Sanjha Top 10, 5 November 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨਾ ਹੋਇਆ ਬਹੁਤ ਸਸਤਾ! ਜਨਵਰੀ 'ਚ ਪੀਕ ਤੋਂ 18% ਥੱਲ੍ਹੇ, ਕੀ ਨਵੇਂ ਸਾਲ 'ਚ ਫਿਰ ਬਣੇਗਾ ਰਿਕਾਰਡ?
ਸੋਨਾ ਹੋਇਆ ਬਹੁਤ ਸਸਤਾ! ਜਨਵਰੀ 'ਚ ਪੀਕ ਤੋਂ 18% ਥੱਲ੍ਹੇ, ਕੀ ਨਵੇਂ ਸਾਲ 'ਚ ਫਿਰ ਬਣੇਗਾ ਰਿਕਾਰਡ?
ਪਰਵਿੰਦਰ ਝੋਟਾ ਦੀ ਡੈੱਡਬਾਡੀ ਰਾਤ 12 ਵਜੇ ਭੇਜੀ ਗਈ ਚੰਡੀਗੜ੍ਹ, 24ਵੇਂ ਦਿਨ ਹੋਵੇਗਾ ਪੋਸਟਮਾਰਟਮ; ਕਿਉਂ ਹੋਇਆ ਸਮਝੌਤਾ?
ਪਰਵਿੰਦਰ ਝੋਟਾ ਦੀ ਡੈੱਡਬਾਡੀ ਰਾਤ 12 ਵਜੇ ਭੇਜੀ ਗਈ ਚੰਡੀਗੜ੍ਹ, 24ਵੇਂ ਦਿਨ ਹੋਵੇਗਾ ਪੋਸਟਮਾਰਟਮ; ਕਿਉਂ ਹੋਇਆ ਸਮਝੌਤਾ?
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਨਵੰਬਰ 2026

Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ

Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!

Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ

 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!

Embed widget